ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/177

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੭੧) ਏਧਰੋਂ ਏਹਨਾਂ ਤਿੰਨਾਂ ਨੇ ਫੇਰ ਆਪਣੇ ਸ਼ਸਤ ਸੰਭਾਲੇ ਅਤੇ ਗੁਰੁ ਗੁਰੁ ਤੇ ਅਕਾਲ ਅਕਾਲ ਦੀ ਅਵਾਸ਼ ਦੇ ਨਾਲ ਹੀ ਹੱਲ ਕਰ ਦਿੱਤਾ । ਏਹਨਾਂ ਨਵੇਂ ਪਠਾਣਾ ਪਸ ਵੀ ਕੇਵਲ ਛੁਰੇ ਹੀ ਸਨ ।ਓਹ ਬਤੇਰੇ ਅੱਗੇ ਵਧ ਵਧ ਕੇ ਅਪਣੇ ਵਾਰ ਕਰਨਾ ਚਾਹੁਣ, ਪਰ ਦਿਲਜੀਤ ਸਿੰਘ ਦੇ ਨੇ ਕਿਸੇ ਨੂੰ ਅੱਗੇ ਹੋਣ ਹੀ ਨਹੀਂ ਜਾਂਦਾ ਸੀ । ਜਿਸ ਵੇਲੇ ਛੇ ਕੁ ਪਠਾਣ ਮਾਰੇ ਜਾਂ ਚੁਕੇ ਤਾਂ ਇਕ ਪਠਾਣ ਨੇ ਵਡੇ ਗੱਸੇ ਵਿਚ ਆ ਕੇ ਘੋੜੇ ਤੋਂ ਉਤਰ ਕੇ ਇਕ ਵਡਾ ਸਾਰੇ ਪੱਥਰ ਚੁੱਕ ਕੇ ਵੱਲੋਂ ਸ਼ੋਰ ਨਾਲ ਦਿਲਜੀਤ ਸਿੰਘ ਨੂੰ ਮਰਿਆ। ਏਸ ਪੱਥਰ ਦੀ ਮਾਰੁ ਸੱਟ ਤੋਂ ਦਿਲਜੀਤ ਸਿੰਘ ਤਾਂ ਬਚ ਗਿਆ, ਪਰ ਰਣਜੀਤ ਕੌਰ ਦੇ ਸਿਰ ਵਿਚ ਓਹ ਪੱਥਰ ਅਜੇਹੇ ਜ਼ਰ ਨਾਲ ਵੱਜਾ ਕਿ ਓਸਦਾ। ਸਰ ਪਾਟ ਗਿਆ ਅਤੇ ਓਹ ਚੱਕਰ ਖਾ ਕੇ ਘੋੜੇ ਤੋਂ ਥੱਲੇ ਡਿੱਗ ਪਈ । ਰਣਜੀਤ ਕੌਰ ਨੂੰ ਡਿਗਦੀ ਦੇਖ ਕੇ ਹਮੀਦਾ ਦੀਆਂ ਚੀਕ ਨਿਕਲ ਗਈਆਂ ਤੇ ਏਧਰੋਂ ਇਕ ਪਠਾਣ ਨੇ, ਅੱਗੇ ਵਧ ਕੇ ਰਣਜੀਤ ਕੌਰ ਉਤੇ ਆਪਣੇ ਛੁਰੇ ਦਾ ਵਾਰ ਕੀਤਾ । ਦਿਲਜੀਤ ਸਿੰਘ ਨੇ ਵੀ ਏਹ ਸਭ ਕੁਝ ਦੇਖ ਲਿਆ, ਓਸ ਨੇ ਵਾਰ ਕਰਨ ਵਾਲੇ ਪਠਾਣ ਉੱਤੇ ਬੜੀ ਤੇਜ਼ੀ ਨਾਲ ਅਪਣੇ ਨੇਜ਼ ਚਲਾਇਆ । ਭਾਵੇਂ ਦਿਲਜੀਤ ਸਿੰਘ ਦਾ ਤੇਜ਼ ਨੇ ਪਠਾਣ ਦੀ ਛਾਤੀ ਵਿਚੋਂ ਦੂਜੇ ਪਾਸੇ ਲੰਘ ਗਿਆ, ਪਰ ਪਠਾਣ ਦੇ ਛਰੇ ਵੀ ਦਾ ਵਰ ਭੀ ਖ਼ਲ ਨਾਂ ਗਿਆ ਅਤੇ ਉਸ ਦਾ ਰਣਜੀਤ ਕੌਰ ਦੇ ਕਲੇਜੇ ਵਿਚ ਦਸਤੇ ਤਕ ਖੁਭਗਿਆ