ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/175

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੬੯). ਹੀ ਕੀ ਕਰਨਾ ਹੈ ? ਦੂਜੇ ਏਹ ਕੰਮ ਵੀ ਡਾਵੀਂ ਕਾਹਲੀ ਦਾ ਸੀ,ਏਸ ਵਾਸਤੇ ਓਹ ਆਪਣੇ ਨਾਲ ਕੋਈ ਖਸ ਹਬਜਾਰਨਾ ਆ ਸਕੇ । ਹਾਂ ਓਹਨਾਂ ਦੇ ਲੱਕ ਨਾਲ ਇਕ ਇਕ ਡਰਾਉਣੇ ਛੁਰਾ ਸੀ ਜੋ ਕਿ ਹਰੇਕ ਪਠਾਣ ਪਾਸ ਹਰ ਵੇਲੇ ਜ਼ਰੂਰ ਹੁੰਦਾ ਹੈ। ਦਿਲਜੀਤ ਸਿੰਘ ਨੇ ਘੋੜੇ ਤੋਂ ਛਾਲ ਮਾਰ ਦਿੱਤੀ ਅਤੇ ਉਸ ਦੀ ਥਾਂ ਮਕਸੂਦ ਨੇ ਮੱਲ ਲਈ । ਘ ਕੀ ਕੁ ਭਰ ਜੰਗ ਹੋਇਆ, ਪਠਾਣਾਂ ਵਿਚਰਿਆਂ ਦੇ ਪਾਸ ਕੇਵਲ ਹੱਥ ਹੱਥ ਭਰ ਛੁਰੇ ਸਨ ਅਤੇ ਇਹ ਤਿੰਨੇ ਜਣੇ ਓਹਨਾਂ ਨੂੰ ਆਪਣੇ ਨੇੜੇ ਢੁਕਣ ਹੀ ਨਹੀਂ ਦੇ ਸਨ ਕਿ ਓਹ ਵਾਰ ਕਰ ਸਕਦੇ । ਏਸ ਲਈ ਬਹੁਤ ਛੇਤੀ ਦਿਲਜੀਤਸਿੰਘਦੇ ਨੇਜੇ ਨਾਲ ਪੰਜ ਪਠਾਣ ਪਰੋਤੇ ਗਏ ਜੋ ਤੜਫ ਦੇ ਤੇ ਚੀਕਾਂ ਮਾਰਦੇ ਘੋੜਿਆਂ ਤੋਂ ਡਿਗ ਪਏ। ਰਣਜੀਤ ਕੌਰ ਦੀਆਂ ਗੋਲੀਆਂ ਨਾਲ ਤਿੰਨ ਪਠਾਣ ਮਾਰੇ ਗਏ ਅਤੇ ਇਕ ਨੂੰ ਮਕਸੂਦਾਂ ਨੇ ਵੀ ਮਾਰ ਕੇ ਡੋਡ ਭੰਨ ਲਿਆ । ਨੌਂ ਸਾਥੀ ਮੋਏ ਢਖਕੇ ਦਸਵਾਂ ਪਠਾਣ ਚੀਕਾਂ ਤੇ ਕਿਲਕਾਂ ਮਾਰਦਾ ਮਦਦ, ਯਾ ਅਲੀ ਮਦਦ, ਜਾਂ ਖੁਦਾ ਮਦਦ ਕਰਦਾ ਪਛਾਹਾਂ ਨੂੰ ਨੱਸ ਗਿਆ । | ਹੁਣ ਏਹਨਾਂ ਚੌਹਾਂ ਦੇ ਦਿਲ ਕੁਝ ਇਕਠੇ ਹੋਏ, ਦਿਲਜੀਤ ਸਿੰਘ ਨੂੰ ਭਰੋਸਾ ਹੋ ਗਿਆ ਕਿ ਹੁਣ ਜੇ ਕਰ ਸਾਡੇ ਮਗਰ ਕੋਈ ਆਇਆ ਵੀ ਤਾਂ ਅਸੀਂ ਮੁਸ਼ਕਲ ਨਾਲ ਹੀ ਡਾਹੀ ਦੇਵਾਂ ਗੇ ! ਭਾਵੇਂ ਓਸ ਨੂੰ ਯਕੀਨ ਸੀ ਕਿ ਏਹ ਦਸਵਾਂ ਪਠਾਣ ਅਪਣੇ ਨਾਲ ਜ਼ਰੂਰ ਬਹੁਤ