ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/174

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੬੮) ਮਕਸੂਦਾ ਉਹਨਾਂ ਦੇ ਨਾਲ ਸੀ ਅਤੇ ਰਾਹ ਦੀ ਜਾਣੂ ਹੋਣ ਕਰਕੇ ਉਸ ਦੀ ਸਹਇਤ ਨਾਲ ਕੁਝ ਚੰਗਾ ਕੰਮ ਬਣ ਰਿਹਾ ਸੀ, ਪਰ ਫੇਰ ਵੀ ਜਿਸ ਤੇਜ਼ੀ ਅਤੇ ਫੁਰਤੀ ਨਾਲ ਏਹਨਾਂ ਥਾਵਾਂ ਵਿਚ ਪਠਾਣ ਲੋਕ ਸਫ਼ਰ ਕਰ ਸਕਦੇ ਸਨ ਏਹਨਾਂ ਪਾਸੋਂ ਓਹ ਤੇਜੀ ਕਿਥੇ? ਅਜੇ ਮਸਾਂ ਦਸ ਬਾਰਾਂ ਮੀਲ ਹੀ ਲੰਘੇ ਹੋਣਗੇ ਕਿ ਪਿਛਲੇ ਪਾਸਿਓ ਦਗੜ ਦਗੜ ਘੋੜਿਆਂ ਦੀ ਅਵਾਜ਼ ਆਉਣ ਲੱਗ ਪਈ । ਚੌਹਾਂ ਦੇ ਦਿਲ ਜ਼ੋਰ ਜ਼ੋਰ ਨਾਲ ਧੜਕਨ ਲੱਗ ਪਏ, ਘੋੜੇ ਤੇਸ਼ ਕਰ ਦਿੱਤੇ, ਪਰ ਥੋੜੇ ਪਲਾਂ ਵਿਚ ਹੀ ਦਸ ਦੇਉ ਜਿੱਡੇ ਵਹਿਸ਼ੀ ਡਰਉਣੇ ਠਾਣੇ ਸਵਾਰ ਨੇ ਆਕ ਓਹਨਾਂ ਨੂੰ ਘੇਰਾ ਪਾ ਲਿਆ । ਦਿਲਜੀਤ ਸਿੰਘ ਦੇ ਪਾਸ ਆਪਣਾ ਓਹ ਨੇ ਸੀ ਜਿਸ ਨਾਲ ਉਸ ਨੇ ਦੱਰਾ ਖੈਬਰ ਵਿਚ ਕਈ ਡਾਕੂ . ਰੇ ਸਨ ਅਤੇ ਰਣਜੀਤ ਕੌਰ ਇਕ ਦੋ ਨਾਲੀ ਬੰਦੂਕ ਅਤੇ ਕੁਝ ਗੋਲੀ ਬਰੁ ਦੇ ਮਹਿਲ ਵਿਚ ਲੈ ਆਈ ਸੀ । ਮਕਸੂਦਾਂ ਦੇ ਪਾਸ ਵੀ ਇਕ ਤਲਵਾਰ ਸੀ ਅਤੇ ਹਮੀਦਾਂ ਦੇ ਕੋਲ ਵੀ ਭਾਵੇਂ ਇਕ ਵਚਾ ਸੀ ਪਰ , ਓਸ ਵਿਚਾਰੀ ਦੇ ਤਾਂ ਪਠਾਣਾਂ ਨੂੰ ਦੇਖ ਕੇ ਪ੍ਰਣ ਖੁਸ਼ਕ ਹੋ ਗਏ ਸਨ। ਪਠਾਣੇ ਸਵਾਰ ਦੇ ਨੇੜੇ ਪਹੁੰਚਣ ਦੀ ਢਿੱਲ ਸੀ ਕਿ ਜੰਗ ਸ਼ੁਰੂ ਹੋ ਗਿਆ । ਪਠਾਣ ਸਵਾਰ ਕਾਹਲੀ ਵਿਚ ਐਵੇ ਹੀ ਘੋੜਿਆਂ ਤੇ ਸਵਾਰ ਹੋ ਕੇ ਚਲੇ ਆਏ ਸਨ, ਕਿਉਕਿ ਇਕ ਤਾਂ ਓਹਨਾਂ ਨੂੰ ਕਿਸੇ ਵਾਕਰੇ ਦੀ ਉਮੈਦ ਨਹੀਂ ਸੀ, ਓਹ ਜਾਣਦੇ ਸਨ ਕਿ ਕੇਵਲ ਇਕ ਮਰਦ ਅਤੇ ਤਿੰਨ ਤੀਵੀਆਂ ਹਨ, ਓਹਨਾਂ ਨੇ ਕਰਾ