ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/173

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੬ ) ਬਾਹਰਲੇ ਪਹਿਰੇ ਦੇ ਸਿਪਾਹੀਆਂ ਦੇ ਪਸ਼ਾਬ ਨਿਕਲ ਗਏ, ਓਹਨਾਂ ਨੇ ਮੁਕਦਾ ਅਤੇ ਉਸ ਦੇ ਨਾਲ ਦੋ ਹੋਰ ਮੈਲੇ ਕਪੜਿਆਂ ਵਾਲੀਆਂ ਨੂੰ ਨਿਕਲਦਿਆਂ ਦੇਖਿਆ ਸੀ, ਪਰ ਓਹਨਾ ਨੂੰ ਕੀ ਪਤਾ ਸੀ ਕਿ ਏਹ ਹਮੀਦਾ ਤੇ ਰਣਜੀਤ ਕੌਰ ਹਨ | ਬਾਦਸ਼ਾਹ ਦੇ ਕੋਧ ਅਤੇ ਗੁੱਸੇ ਦੇ ਡਰ ਕਰਕੇ ਸਾਰਿਆਂ ਦੇ ਮੂੰਹ ਤੇ ਹਵਾਈਆਂ ਉਡ ਰਹੀਆਂ ਸਨ | | ਹੌਲੀ ਹੌਲੀ ਬਾਦਸ਼ਾਹ ਨੂੰ ਵੀ ਖਬਰ ਪਹੁੰਚਗਈ, ਜਿਸ ਨੂੰ ਸੁਣਦਿਆਂ ਹੀ ਓਥ ਲਹੂ ਪੀਣੇ ਸ਼ੇਰ ਦੇ ਮੂੰਹੋਂ ਯੁੱਗ ਛੁਟ ਪਈ । ਓਸੇ ਵੇਲੇ ਖਬਰ ਲੱਗੀ ਅੱਜ ਵਾਲਾ ਨਵਾਂ ਫੌਜੀ ਅਫਸਰ ਵੀ ਦੋ ਘੋੜੇ ਲੈਕੇ ਤੇਰੀਮ ਹੋ ਗਿਆ ਹੈ,ਬੱਸ ਫੇਰ ਤਾਂ ਬਦਹ ਦੇ ਗੁਸੇ ਦੀ ਅੱਗ ਭੜਕ ਉਠੀ, ਓਸ ਨੇ ਉਸੇ ਵੇਲੇ ਹੁਕਮ ਦਿੱਤਾ 3 ਤੋਂ ਰਾਤ ਇਕ ਤਕੜੀ ਫੌਜ ਭੇਜੀ ਜਾਵੇ ਜੋ ਗਸ਼ਨੀ ਸ਼ਹਿਨੂੰ ਜਾਕੇ ਘੇਰ ਲਵੇ,ਕਿਉਕਿ ਮਕਸਦਾਨੇ ਏਹਮਸ਼ਹੁਰਕੀ ਤਾ ਹੋਇਆ ਸੀ ਕਿ ਏਹ ਮੇਰੀ ਮਾਸੀ ਦਾ ਪੁਤ ਗਜ਼ਨੀ ਤੋਂ ਆਇਆ ਹੋਇਆ ਹੈ । ਇਸ ਤੋਂ ਛੁਟ ਦਸਾਂ ਦਸਾਂ ਵੀਹਾਂ ਵੀਹਾਂ ਸਹੀ ਮਾਂ ਦੇ ਕਈ ਜੱਥੇ ਚੌਹੀਂ ਪਾਸੀਂ ਭਾਲ ਕਰਨ ਲਈ ਭੇਜੇ ਗਏ । ਦਿਲਜੀਤ ਸਿੰਘ ਨੂੰ ਏਸ ਗੱਲ ਦਾ ਪੱਕਾ ਯਕੀਨ ਸੀ ਕਿ ਹੁਣ ਸਾਡੇ ਮਗਰ ਸਵਾਰ ਅਏ fਕ ਅਏ । ਏਸ ਲਈ ਓਹ ਵੱਡ ਤੇਜੀ ਨਾਲ ਜਾ ਰਿਹਾ ਸੀ, ਪਰ ਓਹ ਰਾਹ ਤੋਂ ਵਾਕਫ਼ ਸੀ ਅਤੇ ਅਜੇਹੇ ਬਿਖੜੇ ਰਸਤਿਆਂ ਵਿਚ ਓਸ ਨੇ ਕਦੇ ਕਾਹਨੂੰ ਸਫ਼ਰ , ਕੀਤਾ ਸੀ, ਭਾਵੇਂ ਦ