ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/168

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੬੨) ਹੋਇਆ ਹੋਇਆ ਦਿਲਜੀਤ ਸਿੰਘ, ਸਾਕਾ ਸਨਬੰਧੀਆ, ਸਹਾਇਕਾਂ ਅਤੇ ਮਦਦਗਰ ਤੋਂ ਹੀਣਾਂ ਦਿਲਜੀਤ ਸਿੰਘ, ਕੇਵਲ ਗੁਰੂ ਦੇ ਆਸਰੇ ਰਾਖਸ਼ਾਂ ਦੇ ਦੇਸ ਵਿਚ ਸ਼ੇਰ ਵਾਂਗੂ ਬੁੱਕਦਾ ਫਿਰਨ ਵਾਲਾ ਦਿਲਜੀਤ ਸਿੰਘ ਸ਼ਹਿਰ ਤੋਂ ਬਾਹਰ ਇਕ ਅੰਗੁਰਾਂ ਦੇ ਖੇਤ ਵਿਚ ਰਹਿਰਾਸ ਦਾ ਪਾਠ ਕਰਕੇ ਬੈਠਾ ਆਪਣੇ ਮਨ ਨਾਲ ਕੁਝ ਗਿਣਤੀਆਂ ਗਿਣ ਰਿਹਾ ਸੀ, ਜਦ ਕਿ ਉਸ ਨੇ ਆਪਣੇ ਪਿੱਛੇ ਕੁਝ ਖੜਕਾਰ ਸੁਣਿਆ, ਅਤੇ ਪੱਠ ਭੁਆ ਕੇ ਦੇਖਣ ਪਰ ਓਹੋ ਪਠਾਣ ਛੁਰਾਂ ਤਾਣੀ ਆਪਣੀ ਵਲ ਆਉਦਾ ਦੇਖਿਆ ਦਿਲਜੀਤ ਸਿੰਘ ਨੇ ਵੀ ਉਸ ਦੇ ਪਹੁੰਚਦਿਆਂ ਪਹੁੰਚਦਿਆਂ ਆਪਣੀ ਤਲਵਾਰ ਸੰਭਾਲ ਲਈ ਅਤੇ ਦਾਰੇ ਲਈ ਤਿਆਰ ਹੋ ਖਲੋਤਾ। ਜੋਸ਼ ਅਤੇ ਗ਼ਜ਼ਬ ਵਿਚ ਅੰਨੇ ਹੋਏ ਹੋਏ ਪਠਾਣ ਨੇ ਅੱਗੇ ਪਿੱਛੇ ਦੇਖਣ ਤੋਂ ਬਿਨਾਂ ਹੀ ਦਿਲਜੀਤ ਸਿੰਘ ਉੱਤੇ ਬੜੇ ਜ਼ੋਰ ਨਾਲ ਛੁਦੇ ਦਾ ਵਾਰ ਕੀਤਾ, ਦਿਲਜੀਤ ਸਿੰਘ ਆਪ ਤਾਂ ਅੱਗੇ ਹਟ ਆ | ਪਰ ਆਪਣੀ ਤਲਵਾਰ ਦੀ ਧਾਰ ਪਠਾਣ ਦੇ ਹੱਥ ਅੱਗੇ ਕਰ ਦਿੱਤੀ, ਉਸ ਦਾ ਹੱਥ ਪੂਰੇ ਜ਼ੋਰ ਨਾਲ ਤਲਵਾਰ ਉਤੇ ਵਜਦਿਆਂ ਸਾਰ ਛਰੇ ਸਣੇ ਕੱਟ ਕੇ ਔਹ ਨੂੰ ਪਿਆ । ਦਿਲਜੀਤ ਸਿੰਘ ਕੁਝ ਮੁਸਕਾ ਕੇ ਅੱਗੇ ਹੋ ਕੇ ਨਿਉਂ ਕੇ ਓਸਦੇ ਛੁਰੇ ਨੂੰ ਚੁੱਕਣ ਹੀ ਲੋਰੀ ਸੀ ਕਿ ਬਹਾਦਰ ਅਤੇ ਜੋਸ਼ੀਲੇ ਪਠਾਣ ਨੇ ਖੇਬ ਹ੪ ਨਾਲ ਹੀ ਓਸਨੂੰ ਅਜੇਹੇ ਜ਼ੋਰ ਦr ਘਬੰਨ ਮਾਰਿਆ 1 ਇਲਜੀਤ ਸਿੰਘ ਸੰਭਲ ਦਾ ਸੰਭਲ ਦਾ ਵੀ ਦੋ ਤਿੰਨੇ