ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/163

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੫2) ਆਹੈ ਅਤੇ ਏਸ ਦਾ ਪਿਓ ਬੜਾ ਅਮੀਰ ਆਦਮੀ ਹੈ। ਮਹਿਲਾਂ ਵਿਚ, ਦਿਲਜੀਤ ਸਿੰਘ ਦੇ ਆਉਣ ਦੀ ਖਬਰ ਪਹੁੰਚ ਗਈ, ਬੇਗਮ ਹਮੀਦਾ ਨੇ ਮਕਸੂਦਾ ਨੂੰ ਬਹੁਤ ਕੁਝ ਇਨਾਮ ਦੇ ਕੇ ਖੁਸ਼ ਕੀਤਾ ਅਤੇ ਇਕ ਦਿਨ ਸਮਾਂ ਤਾੜਕੇ ਮਕ ਦਾ ਗੋਲੀ ਦਿਲਜੀਤ ਸਿੰਘ ਨੂੰ ਮਹਿਲ ਦੇ ਪਛਵਾੜੇ ਲੈ ਗਈ ਅਤੇ ਹਮੀਦਾ ਤੇ ਰਣਜੀਤ ਕੌਰ ਨੇ ਮਹਿਲ ਦੀ ਬਾਰੀ ਵਿੱਚੋਂ ਓਸਨੂੰ ਦੇਖ ਵੀ ਲਿਆ। ਭਾਵੇਂ ਏਸ ਵੇਲੇ ਦਿਲਜੀਤ ਸਿੰਘ ਪਠਾਣੀ ਵੇਸ ਵਿਚ ਸੀ, ਪਰ ਫੇਰ ਵੀ ਪ੍ਰੇਮ ਵਿਚ ਰੋਮ ਰੋਮ ਰੱਤੀ ਰਣਜੀਤ ਕੌਰ ਨੇ ਉਸਨੂੰ ਝੱਟ ਪਛਾਣ ਲਿਆ । ਦਿਲਜੀਤ ਸਿੰਘ ਦੀ ਸੁਤਾ ਦਾ ਰੰਗ ਏਸ ਭੇਸ ਵਿਚ ਹੋਰ ਵੀ ਅਨੁਪਮ ਹੋ fਗਿਆ ਸੀ । ਮਕਸਦ ਦੀ ਰਾਹੀਂ ਰੋਜ਼ ਹਮੀਦਾ ਤੇ ਰਣਜੀਤ ਕੌਰ ਵਲੋਂ ਦਿਲਜੀਤ ਸਿੰਘ ਪਾਸ ਸੁਨੇਹੇ ਆਉਦੇਸਨ, ਅਤੇ ਏਧਰੋਂ ਓਧਰ ਸੁਨੇਹੇ ਜਾਂਦੇ ਸਨ । ਤਿੰਨੇ ਦਿਮਾਗ ਦਿਨੇ ਰਾਤ ਓਸ ਰਾਖਸ਼ਾਂ ਦੀ ਧਰਤੀ ਵਿਚੋਂ ਨਿਕਲਨ ਦੀਆਂ ਤਰਕੀਬਾਂ ਸੋਚਦੇ ਰਹਿੰਦੇ ਸਨ, ਪਰ ਕੋਈ ਵੀ ਵਿਓਤ ਅਜੇਹੀ ਨਹੀਂ ਸੁਝਦੀ ਸੀ ਜੋ ਡਰ ਤੋਂ ਖਾਲੀ ਅਤੇ ਸੁਖ ਸਾਂਦ ਨਾਲ ਪੂਰੀ ਹੋ ਜਾਣ ਵਾਲੀ ਹੋਵੇ । ਜੇਕਰ ਕੱਲੇ ਦਲਜੀਤ ਸਿੰਘ ਅਤੇ ਰਣਜੀਤ ਕੌਰ ਨੇ ਨੱਸਣਾ ਹੁੰਦਾ ਤੁਦ ਤਾਂ ਕੋਈ ਕਠਨ ਗੱਲ ਨਹੀਂ ਸੀ, ਕਿਉਕ ਓਹਨਾਂ ਨੇ ਸਮੇਂ ਦੇ ਸਰਦ ਗਰਮ ਚੰਗੀ ਤਰਾਂ ਦੇਖੇ ਹੋਏ ਸਨ, ਪਰ ਨਾਲ ਹਮੀਦਾ ਬਾਨੋਂ ਦਾ ਫਸਤਾ ਅਜੇਹਾ ਸੀ ਜੋ ਕੀਤੀ ਕਤਰੀ:ਦੇfਸਰ ਸੁਆਹ੫॥