ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/162

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੫੬) ਦਿਲਜੀਤ ਸਿੰਘ ਦੇ ਫੱਟਾਂ ਨੂੰ ਜੀ ਕਰਨ ਵਾਸਤੇ ਓਨਾ ਅਸਰ ਕਾਫਲੇ ਵਲਆਂ ਦੀਆਂ ਵੱਟਾਂ ਉੱਤੇ ਲਉਣ ਵਾਲੀਆਂ ਦੁਆਵ ਦਾ ਨਹੀਂ ਹੁੰਦਾ ਸੀ ਜਿੰਨਾਂ ਕਿ ਓਹਨਾਂ ਦੁਆਵਾਂ (ਬੇਨਤੀ) ਦਾ ਹੁੰਦਾ ਸੀ ਜੇਹੜੀਆਂ ਕਿ ਓਹ ਦਿਲਜੀਤਸਿੰਘ ਦੇ ਛੇ ਰਾਜੀ ਹੋਣ ਲਈ ਸੱਚੇ ਦਿਲ ਨਾਲ ਵਹਿਗਰੂ ਅੱਗੇ ਕਰਦੇ ਸਨ।ਕਾਫਲੇ ਵਾਇਨੇ ਦਲਜੀਤ ਸਿੰਘ ਨੂੰ ਫੁੱਲ ਵਾਂਗ ਅਡੋਲ ਚੁਕ ਲੁਕ ਕੇ ਕਬਲ ਪਚਾਇਆ ਅਤੇ ਕਾਬਲ ਪਹੁੰਚਦਿਆਂ ਪਹੁੰਚਦਿਆਂ ਦਿਲਜੀਤ ਸਿੰਘ ਦੇ ਜ਼ਖਮ ਵੀ ਕ3 ਰਾਸ਼ੀ ਹੋ ਗਏ । ਏਸ ਸਮੇਂ ਵਿਚ ਦਿਲਜੀਤ ਸਿੰਘ ਨੂੰ ਬੜੀ ਕਠਿਨਤਨਲ ਆਪਣਾ ਆਪ ਛੁਪਾ ਕੇ ਰੱਖਣਾ ਪਿਆ, ਨਹੀਂ ਤਾਂ ਜੇ ਕਿਤੇ ਪੜਦਾ। ਪਾਟ ਜਾਦਾਂ ਤਾਂ ਓਹੋ ਪਠਾਣ ਜੋ ਉਸ ਤੋਂ ਵੀ ਘੋਲੀ ਜਾ ਰਹੇ ਸਨ ਓਸ ਦੀ ਜਾਨ ਦੇ ਸ਼ੱਤਰੂ ਬਣ ਜਾਂਦੇ । ਨੂੰ ਕਾਂਡ-੧੬ ਕਾਬਲ ਵਿਚ ਦਿਲਜੀਤ ਸਿੰਘ ਦਾ ਮਕਸੂਦਾ ਗੋਲੀ ਦੇ ਘਰ ਲੱਗਾ | ਮੰਕਸਦ ਨੇ ਮਸ਼ਹੂਰ ਰਾ ਕਰ ਦਿੱਤਾ ਕਿ ਏਹ ਮੇਰੀ ਮਾਸੀ ਦਾ ਪਤ ਗਜ਼ਨੀ ਤੋਂ