ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/157

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੫੧) ਦੇਸਾ ਹਉ ਸਿਰ ਅਰਪੀ ਇਸੇ ਮੀਤ ਪਆਰੇ ਜੋ ਭਦੇਇ ਸੰਦੇ? ਤੁਕ ਨਿਕਲਦੀ ਰਹਿੰਦੀ ਸੀ ਹੁਣ ਬੜੀ ਸ਼ੁਕਰ ਭਰੀ ਅਵਾਸੂ ਨਾਲ ਬੇਵਸੇ ਹੀ ਨਿਕਲ ਜਾਂਦਾ ਹੈ:ਗੁਰਿ ਪੂਰੈ ਕਿਰਪਾ ਧਾਰੀ ॥ ਪ੍ਰਭ ਪੂਰੀ ਲੋਚ ਹਮਾਰੀ । ਸੋ ਮਃ ੫ ਪੁਨਾ :ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੁ ਸਾਹਿਬ ਗੁਣੀ ਨਿਧਾਨਾ ॥ ਤੁਮਰੀ ਮਹਿਮਾ ਬਰਨ ਨ ਸਾਕਉ ਤੂ ਠਾਕੁਰ ਊਚ ਭਗਵਾਨਾ ॥ ੧॥ ਪੁਨਾ :ਸਭੁ ਕੋ ਤੇਰ ਤੂੰ ਸਭਨ ਕਾ ਮੋਰੋ ਕਰਤੇ ਤੁਧੁ ਸਭਨ। ਸਰ ਲਿਖਿਆ ਲੇਖ । ਜੇਹੀ ਤੂੰ ਨਦਰਿ ਕਰਹਿ ਤੇਹਾ ਹੋਵੈ ਬਿਨੁ ਨਦਰੀ ਨਾਹੀ ਕੋ ਭੇਖ if ੩ ॥ ਤੇਰੀ ਵਡਿਆਈ ਤੂੰ ਹੈ ਜਾਣਹਿ ਸਭ ਤੁਧੁ ਨੇ ਨਿਤ ਧਿਆਇ । ਜਿਸ ਨੇ ਤੁਧੁ ਭਾਵਹਿ ਤਿਸ ਨੋ ਤੂੰ ਮੇਲਹਿ ਜਨ ਨਾਨਕ ਸੋ ਥਾਇ ਪਾਏ 11 ੪ it ਸੁ ਮਃ ੪ ਪਠਾਣ ਪਠਣੀ ਪਾਸੋਂ ਪੁਛ ਗਿੱਛ ਕੀਤੀ ਤਾਂ ਪਤਾ ਲੱਗਾ ਕਿ ਬੇਗਮ ਹਮ ਬਾਨੋ ਨੇ ਓਹਨਾਂ ਨੂੰ ਏਹ ਖੇਤ ਦੇ ਕੇ ਅਤੇ ਦਿਲਜੀਤ ਸਿੰਘ ਦਾ ਥਾਂ ਪਤਾ ਦੱਸਕੇ ਘੱਲਿਆ ਹੈ, ਅਤੇ ਜਵਾਨੀ ਏਹ ਸੁਨੇਹਾ ਦਿੱਤਾ ਹੈ ਕਿ ਗੁਰੂ ਦਾ ਵਾਸਤਾ ਜੇ ! ਅਸੀਂ ਦੁਖੀਆਂ ਨੂੰ ਛੁਡਾਓ ਵਾਸਤੇ ਜਰੂਰ ਆਂਉਂਦਾ ਅਤੇ ਛੇਤੀ ਆਉਣਾਂ? । ਓਸ