ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/156

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੫o ) ਵਿਚ ਨਹੀਂ,ਪਰ ਆਪਦੇ ਸੀ ਚਰਨਦਾ ਵਿਛੋੜ,ਪਰੀ ਮਾਤਾ ਜੀ ਦਾ ਵਿਛੋੜਾ, ਗੁਰੂ ਪੰਥ ਦਾ ਵਿਛੋੜਾ, ਸਤ ਸੰਰਾਤ ਦਾ ਵਿਛੋੜਾਂ ਅਤੇ ਪਿਆਰੀ ਮਾੜੀ ਭੂਮੀ ਦਾ ਵਿਛੋੜਾਂ ਸਾਰਿਆਂ ਨਾਲੋਂ ਵੱਡੇ ਦੁਖ ਹਨ, ਅਸੀ ਬ ਤੇਰਾ ਯਤਨ ਕਰਨ ਪਰ ਵੀ ਏਸ ਮਹਿਲ ਰੁ ਪੀ ਕੈਦ ਵਿਚੋਂ ਨਿਕਲ ਨਹੀਂ ਸਕੀਆਂ ਨੂੰ ਤੁਸੀ ਜੇ ਖੇਚਲ ਝੱਲੋ ਤਾਂ ਮੈਂ ਦਾਸੀ ਦਾ ਤਾਂ ਕੀ ਹੈ ਪਰ ਇਕ ਹੋਰ ਪ੍ਰਾਣੀ ਗੁਰੂ ਦੇ ਚਰਨਾਂ ਨਾਲ ਲੱਗਦਾ ਜੇ ! ਏਹ ਮਕਸੂਦਾ ਲੋਂਡੀ ਤੇ ਏਸ ਦਾ ਭਰਾ ਸਾਡੇ ਭੇਤੀ ਤੇ ਇਤਬਾਰੀ ਹਨ, ਏਹਨਾਂ ਦੇ ਨਾਲ ਹੀ ਚਲੇ ਆਓ, ਵੇਚ ਜੋ ਗੁਰੁ ਕਰੇ । ਸਾਰਿਆਂ ਨੂੰ ਮੇਰੀ ਵੱਲੋਂ ਹੱਥ ਜੋੜ ਕੇ ਵਹਿ ਗੁਰੂ ਜੀ ਕੀ ਫਤਹ ॥ ਮੇਰੀ ਪਿਆਰੀ ਮਾਤਾ ਜੀ ਨੂੰ ਵੀ ਸੁਨੇਹਾ ਘੱਲ ਦੇਣਾ ਅਤੇ ਗੁਰੂ ਤੇ ਭਰੋਸਾ ਰੱਖਣ ਦੀ ਤਾਕੀਦ ਕਰ ਦੇਣੀ ।

ਆਪਦੇ ਚਰਨਦੀ ਦਾਸ-ਰਣਜੀਤਕੌਰ, ਦਿਲਜੀਤ ਸਿੰਘ ਨੇ ਏਸ ਖੱਤ ਨੂੰ ਇਕ, ਦੋ, ਚਾਰ, ਪੰਜ, ਦਸ, ਵੀਹ,ਗੱਲ ਕੀ ਬੇਅੰਤ ਵਾਰੀ ਪੜਿਆ। ਕਦੀ ਓਹ ਅਕਾਸ ਵੱਲ ਦੇਖਦਾ ਹੈ, ਕਦੀ ਆਪਣੇ ਵੱਲ ਤੱਕਦਾ ਹੈ, ਕਦੀ ਖੱਤ ਵੱਲ ਨੀਝ ਲਾਉਂਦਾ ਹੈ, ਅਤੇ ਕਦੀ ਖੱਤ ਲਿਆਉਣ ਵਾਲੇ ਪਠਾਣ ਪਠਾਣਾਂ ਵੱਲ ਤੱਕਦਾ ਹੈ । ਫੇਰ ਸੋਚਦਾ ਹੈ ਕਿ ਏਹ ਸੁਪਨਾ। ਤਾਂ ਨਹੀਂ ? ਪਰ ਨਹੀਂ, ਉਸ ਦੀ ਅਕਲ ਬਹੁਤ ਛੇਤੀ ਵਕਾਣੇ ਆ ਜਾਂਦੀ ਹੈ ਅਤੇ ਉਸ ਦੀ ਜਬਾਨੋਂ ਜੋ ਹਰ ਵੇਲੇ :

ਨੂੰ ਉਮਨ ਅਰਪੀ ਸਭਤਨ ਅਰਪੀ ਅਰਪੀ ਸਭ