ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/148

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੪੨) ਓਹੋ ਵਜ਼ਰ ਜਿਸ ਨੇ ਪਾਤਸ਼ਾਹ ਨੂੰ ਅਖ ਕੇ ਰਣਜੀਤ ਕੌਰ ਦੀ ਜਾਨ ਬਚਾਈ ਸੀ ਅਤੇ ਜੋ ਓਸੇ ਦਿਨ ਤੋਂ ਓਹਦੇ ਉੱਤੇ ਮੋਹਿਤ ਹੋਗਿਆ ਸੀ,ਪਰ ਕੋਈ ਵੇਲਾ ਹੱਥ ਨਾਂ ਲੱਗਣ ਦੇ ਕਾਰਨ ਉਸਨੂੰ ਕਾਬੂ ਨਹੀਂ ਕਰ ਸਕਿਆ ਸੀ,ਵੇਲਾਂ ਤਾੜਕੇ ਪਹਰੇ ਦੇ ਸਿਪਾਹੀਆਂ ਅਤੇ ਗੋਲੀਆਂ ਦੀਆਂ ਨੂੰ ਬਹੁਤ ਸਾਰੇ ਲੋਭ ਲਾਲਚ ਦੇ ਕੇ ਮਹਲ ਦੇ ਅੰਦਰ ਆਣ ਵੜਿਆ । ਹਮੀਦਾ ਓਸਨੂੰ ਵੇਖ ਕੇ ਹਮ ਗਈ, ਉਸ ਵਿਚਾਰੀ ਨੇ ਕਦੀ ਪਰਾਏ ਮਰਦ ਦਾ ਮੁੰਹ ਕਾਹਨੂੰ ਦੇਖਿਆ ਸੀ ਅਤੇ ਨਾਂ ਹੀ ਓਹ ਜਾਣਦੀ ਸੀ ਕਿ ਏਹ ਕੌਣ ਆਦਮੀ ਹੈ, ਏਸ ਲਈ ਉਸ ਨੇ ਓਸਨੂੰ ਹੋਰ ਸਮਝ ਕੇ ਡੰਡ ਪਾਈ,ਪਰ ਕੋਈ ਗੱਲੀ ਬਾਦੀ ਨੇੜੇ ਤਕ ਨਾਂ ਢਕੀ ਰਣਜੀਤ ਕੌਰ ਵੀ ਹਮੀਦਾ ਦੇ ਪਾਸ ਬੈਠੀ ਸੀ, ਓਸ ਨੇ ਹਮੀਦਾਂ ਨੂੰ ਹੌਸਲਾ ਦਿੱਤਾ ਤੇ ਕਿਹਾ, 'ਤੁਸੀ · ਚੁਪ ਕਰ ਰਹੋ,ਦੇਖੀਏ ਤਾਂ ਸਹੀ ਕਿ ਏਹ ਮਰਦਾ ਕਰਦਾ ਕੀ ਹੈ ?? ਵਜ਼ੀਰ ਨੇ ਆ ਕੇ ਬੇਗਮ ਨੂੰ ਸਲਾਮ ਕੀਤੀ ਅਤੇ ਬਿਨਾ ਕੁਝ ਕਹਿਣ ਸੁਣਨ ਦੇ ਅੱਗੇ ਵਧ ਕੇ ਰਣਜੀਤ ਕੌਰ ਨੂੰ ਚੁਕਣ ਲੱਗਾ । ਹਮੀਦ ਵਿਚਾਰੀ ਦੀਆਂ ਚੀਕਾਂ ਨਿਕਲ ਗਈਆਂ, ਪਰ ਰਣਜੀਤ ਕੌਰ ਨੇ ਓਸੇ ਵੇਲੇ ਵਜ਼ੀਰਨੂੰ ਗਿੱਚੀਓਂ ਫੜ ਲਿਆਂ ਅਤੇ ਅਜੇਹੇ ਜ਼ੋਰ ਨਾਲ ਉਸਦਾ ਸੰਘ ਘੱਆ ਕਿ ਉਸਦੇ ਆਨੇ ਬਾਹਰ ਨਿਕਲ ਆਏ ਅਤੇ ਓਹ ਬਸਰਤ ਹੋ ਕੇ ਥੱਲੇ ਡਿੱਗ fuਆ । ਰਣਜੀਤ ਕੌਰ ਨੇ ਓਸੇ ਵੇਲੇ ਉਸਦੀ ਤਲਾਸ਼ੀ ਲਈ, ਸਾਰੇ ਹਥਿਆਰ ਅਤੇ ਖੀਸੇ ਦੇ ਕਗਤ ਪੱਤ