ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/145

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੩੯ ) । ਕੌਰ ਨੇ ਹਮੀਦਾ ਨੂੰ ਜਪੁਜੀ ਸਾਹਿਬ ਦੀ ਇਕ ਤੁਕ ਰੋਸ਼' ਕੰਠ ਕਰਉਣੀ ਅਰੰਭ ਕਰ ਦਿੱਤੀ । ਸਤਰਾਂ ਇਕ ਇਕ ਖਿਨ ਬੀਤਦਿਆਂ ਕਈ ਸਦੀਆਂ ਬੀਤ ਜਾਂਦੀਆਂ ਹਨ, ਜਿਸਤਰਾਂ ਇਕ ਇਕ ਬੰਦ ਕੱਠੀ ਹੋ ਹੋ ਕੇ ਦਰਯਾ ਤੇ ਸਮੰਦਰ ਬਣ ਜਾਂਦੇ ਹਨ, ਜਿਸਤਰ੍ਹਾਂ ਇਕ ਇਕ ਕੌਡੀ ਜੁੜ ਕੇ ਲੱਖਾਂ ਕੁਝ ਰੁਪੈ ਹੋ ਜਾਂਦੇ ਹਨ, ਜਿਸਤਰਾਂ ਸਮੁੰਦਰ ਦੇ ਅੰਦਰ ਨਿੱਕੇ ਨਿੱਕੇ ਕੀੜਿਆਂ ਦੀ ਕੱਠੀ ਕੀਤੀ ਹੋਈ ਰਤਾ ਰਤਾ ਮਿੱਟੀ ਨਾਲ ਸੈਕੜੇ ਕੋਹਾਂ ਦੀ ਧਰਤੀ ਦੇ ਟਾਪੂ ਬਣ ਜਾਂਦੇ ਹਨ ਅਤੇ ਜਿਸਤਰਾਂ ਪੌਦਿਆਂ ਪੌਦਿਆਂ ਲਹਾ ਵੀ ਧੌ ਜਾਂਦਾ ਹੈ ਓਸੇ ਤਰਾਂ ਰਣਜੀਤ ਕੌਰ ਦੀ ਨਿੱਤ ਦੀ ਸੰਗਤ ਕਰਕੇ ਪਠਾਣੀ ਹਮੀਦਾ ਦਾ ਕਰੜਾ ਵਿੰਗਾ ਮਨ ਵੀ ਸਿੱਧ ਹੋ ਗਿਆ । ਇਕ ਵਰਹਾ ਹੋਰ ਬੀਤ , ਹਮੀਦ ਨੇ ਜਪੁਜੀ ਸਾਹਿਬ, ਹਜ਼ਾਰੇ ਦੇ ਸ਼ਬਦ, ਰ ਹੁਰਾਸ ਤੇ ਕੀਰਤਨ ਸੋਹਿਲਾ ਬਣੀਆਂ ਕੰਠ ਕਰ ਲਈਆਂ ; ਓਸਦਾ ਦਿਲ ਹੁਣ ਮੋਮਨ ਖਣੇ ਨੂੰ ਨਹੀਂ ਚਾਹੁੰਦਾ, ਰਣਜੀਤ ਕੌਰਨੇ ਲਗਦੇ ਹੱਥ ਸਿੱਖਣੀਆਂ ਦੀ ਸੁਤੰਤ, ਸਿੱਖਾਂ ਦੇ ਸਤਿਗੁਰਾਂ ਦੀਆਂ ਕਰਾਮਾਤਾਂ ਤੇ ਵਡੜਾਈਆਂ ਸਿੱਖ ਦੀਆਂ ਧਰਮ ਲਈ ਬਹਾਦਰੀਆਂ, ਮੁਸਲਮਾਨਾਂ ਦੇ ਜ਼ਲਮ, ਸਿੱਖਾਂ ਦੇ ਉਪਕਾਰ ਅਤੇ ਸਿੱਖ ਧਰਮ ਦੀ ਵਡਿਆਈ ਦੱਸ ਦੱਸ ਕੇ ਉਸਦੇ ਮਨ ਨੂੰ ਅਜੇਹ ਰਿਆ ਅਤੇ ਪੰਜਾਬ ਦੀ ਧਰਤੀ ਦਾ ਅਜੇਹਾ ਅਲੌਕਿਕ ਤੇ ਸੰਦ ਨਕਸ਼ਾ ਓਸ ਦੀਆਂ ਅੱਖਾਂ ਅੱਗੇ ਬੱਧਾ ਕਿ ਓਹ ਵਿਚਾਰੀ ਵਿਆਕਲ ਜੇਹੀ ਹੋ ਗਈ, ਓਸ ਦਾ ਦਿਲ