ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/144

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੩੮) ਵੀ ਵਧਣ ਲੱਗੀ | ਰਣਜੀਤ ਕੌਰ ਨੇ ਉਸ ਨੂੰ ਗੱਲ ਦੇ ਹੇਰਾਂ ਫੋਰ ਵਿਚ ਸ਼ਰਹ ਮੁਹੰਮਦ ਦੇ ਬੇਅੰਤ ਨੁਕਸ ਅਜੇਹੇ ਦੱਸੇ ਕਿ ਉਹ ਵੀ ਆਪਣੇ ਦਿਲ ਵਿਚ ਮਹੰਮਦੀ ਦੀਨ ਨੂੰ ਨਕਲਾਂ ਭਰਿਆ ਸਮਝਣ ਲੱਗ ਪਈ । ਦਿਨੇ ਰਾਤ ਜਾਂ ਏਹ ਦੋਵੇਂ ਸਹੇਲੀਆਂ ਸਨ ਅਤੇ ਜਾਂ ਏਹਨਾਂ ਦੀ ਧਰਮ ਚਰਚਾ ਸੀ | ਰਣਜੀਤ ਕੌਰ ਆਪਣੇ ਵਾਸਤੇ ਅਪਣੀ ਹੱਥੀ ਪ੍ਰਸ਼ਾਦ ਤਿਆਰ ਕਰਦੀ ਸੀ ਅਤੇ ਦਿਨ ਰਾਤ ਵਾਸਤੇ ਲੰਗਰ ਇਕ ਵਾਰ ਬਣਾ ਲੈਂਦੀ ਸੀ । ਹਮੀਦਾ ਜੇ ਕਦੀ ਓਸਦੇ ਸਿੱਧੇ ਸਾਦੇ ਅੰਨ ਨੂੰ ਖਾ ਲੈਦੀ ਤਾਂ ਉਸ ਨੂੰ ਆਪਣੇ ਸ਼ਾਹੀ ਖਾਣੇ ਭੁੱਲ ਜਾਂਦੇ । ਕਈ ਮਹੀਨੇ ਹੋਰ ਬੀਤ ਗਏ, ਰਮਜ਼ਾਨ ਦਾ ਮਹੀਨਾ ਆ ਗਿਆ, ਹਮੀਦ ਵੀ ਸ਼ੇ ਰੱਖਣ ਲੱਗੀ, ਰਣਜੀਤਕੌਰ ਅਜੇਹੇ ਵੱਲ ਨੂੰ ਕਿਸਤਾਂ ਹਥੋਂ ਜਾਣ ਦੇ ਦੀ, ਓਸਨੇ ਹਮੀਦਾਂ ਨਾਲ ਚਰਚਾ ਕਰਕੇ ਅਜੇਹੀ ਭਾਂਤ ਨਾਲ ਰੋਜ਼ਿਆਂ ਦਾ ਖੰਡਨ ਕੀਤਾ ਕਿ ਹਮਦਾ ਦਾ ਮਨ ਰੋਜ਼ਿਆਂ ਵਲੋਂ ਉਕ ਹੀ ਖੱਟਾ ਹੋ ਗਿਆ, ਓਹ ਰੋਜ਼ਿਆਂ ਨੂੰ ਇਕ ਜੰਜਾਲ ਤੇ ਮੁਖਤ ਦਾ ਦੁਖ ਸਮਝਣ ਲੱਗ ਪਈ । ਗੋਲੀਆਂ ਅਦਿਕਾਂ ਦੇ ਦਿਖਾਵੇ ਵਾਸਤੇ ਭਾਵੇਂ ਓਹ ਸਵੇਰੇ ਸਹਿਰਗੀ ਵੀ ਖਾ ਲੈਂਦੀ ਸੀ ਅਤੇ ਸੰਧਕਾਂ ਵੇਲੇ ਰੋ ਵੀ ਖੋਲ ਲੈਂਦੀ ਸੀ, ਪਰ ਦੁਪਹਿਰ ਵੇਲੇ ਓਹ ਰਣਜੀਤ ਕੌਰ ਦੀਆਂ ਪੱਕਆਂ ਮੋਟੀਆਂ ਮੋਟੀਆਂ ਰੋਟੀਆਂ ਆਣ ਖਾਂਦੀ ਸੀ । ਹੌਲੀ ਹੌਲੀ ਨਮਾਸ਼ਾਂ ਵੀ ਛੁਟ ਗਈਆਂ ਅਤੇ ਓਹਨਾਂ ਦੀ ਥਾਂ ਰਣਜੀਤ ਕੌਰ ਦੇ ਕੰਠ ਕਰਦੇ ਹੋਏ ਸ਼ਬਦਾਂ ਨੇ ਮੱਲ ਲਈ ਹੁਣ ਰਣਜੀਤ