ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/141

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੧੩੫) ਰਣਜੀਤ ਕੌਰ ਦੀ ਸੰਤਾ, ਮਿਠ ਬੋਲਾਂ, ਲਿਆਕਤ, ਸੁਚੱਜਾਂ ਅਤੇ ਮਿਲਨਸਾਰੀ ਦੇ ਸਾਹਮਣੇ ਹਮੀਦਾ ਬਨੇ ਦਾ ਪੱਥਰ ਦਿਲ ਮੋਮ ਵਰਗ ਨਰਮ ਹੋ ਗਿਆ । ਓਹ ਕਈ ਵਾਰੀ ਉਸ ਦੀ ਅਨੁਪ ਕੇ ਉਦਤ ਵੱਲ ਕਿੰਨਾਂ ਕਿੰਨਾ ਚਿਰ ਦੇਖਦੀ ਰਹਿੰਦੀ, ਦੀ ਉਸ ਦੇ ਮੁੰਹ ਸਿੱਖ ਦੇ ਹਾਲ ਸੁਣ ਸੁਣ ਕੇ ਉਨਾਂ ਦੀ ਧਰਮ ,ਸੱਚ ਤੇ ਕੈਮ ਰਹਣ ਅਤੇ ਬਹਾਦਰੀਆਂ ਦੀ ਉਪਮਾਂ ਕਰਦੀ,ਕਦੀ ਰਣਜੀਤ ਕੌਰ, ਦੀਆਂ ਬਿਪਤਾਂ ਦੇ ਹੱਲ ਸੁਣ ਸੁਣ ਕੇ ਅੱਖਾਂ ਭਰ ਲਿਆਉਂਦੀ,ਪਰ ਜਿਸ ਵੇਲੇ ਓਸ ਨੇ ਔਨ ਵਿਆਹ ਦੇ ਵੇਲੇ ਰਣਜੀਤ ਕੌਰ ਦਾ ਜ਼ੁਲਮ ਪਠਾਣਾਂ ਦੇ ਹੱਥ ਆ ਜਾਣ ਦਾ ਹਿਰਦੇ ਵਹਦਕ ਹਾਲ ਸੁਣਿਆਂ ਓਸ ਵੇਲੇ ਤਾਂ ਉਸ ਦੇ ਪਾਸੋਂ ਸਹਰਾ ਨਾਂ ਹੀ ਹੋ ਸਕਿਆ ਅਤੇ · ਓਹ ਰਣਜੀਤ ਕੌਰ ਦੇ ਗਲ ਲੱਗ ਕੇ ਕਿੰਨਾ ਚਿਰ ਰ ਸ਼ਾਤ ਰੋਂਦੀ ਰਹੀ ! ਰਣਜੀਤ ਕੌਰ ਨਾਲ ਐਨੀ ਹਮਦਰਦੀ ਹੁੰਦਿਆਂ ਵੀ ਹਮੀਦਾ ਬਾਨੋਂ ਕਈ ਵਾਰੀ ਰੱਬ ਦਾ ਸ਼ੁਕਰ ਕਰਦੀ ਸੀ ਕਿ ਜਿਸ ਨੇ ਏਹਨਾਂ ਬਹਾਨਿਆਂ ਨਾਲ ਰਣਜੀਤ ਕੌਰ : ਵਰਗੀ ਹੁਰ ਨੂੰ ਉਸ ਦੇ ਪਾਸ ਭੇਜ ਦਿੱਤਾ ਸੀ । ਰਣਜੀਤ ਕੌਰ ਨੂੰ ਪਾਤਸ਼ਾਹ ਦੇ ਮਹਿਲਾਂ ਵਿੱਚ ਰਹਿੰਦਿਆਂ ਛੇ ਮਹੀਨੇ ਬੀਤ ਗਏ, ਪਾਤਸ਼ਾਹ ਆਪ ਡਵ ਬਹਾਦਰ ਤੇ ਲੜਾਕਾ ਹੋਣ ਕਰਕੇ ਬਹਲਾ ਜqi ਜੰਗ ਵਿਚ ਹੀ ਰੁੱਝਾ ਰਹਿੰਦਾ ਸੀ, ਅਤੇ ਨਾਲੇ ਓਸ ਨੂੰ ਹੋ ਕਨੇਕਾਂ ਝਮੇਲਿਆਂ ਵਿਚ ਫਸੇ ਹੋਣ ਦੇ ਕਾਰਣ ਏਸ ਦਾ ਚੇਤ ਵੀ ਭੁੱਲ ਗਿਆ ਸੀ । ਏਧਰ ਹਮੀਦ