ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/134

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

.( ੧੨੮) ਕੀਤੀ ਏਸ ਬੇ ਗੁਨਾਹ ਉਤੇ ? ਮੁਦੱਈ-ਹਬੂਰ ! ਏਸ ਦੀ ਸ਼ਕਲ ਮੇਰੀ ਮਾਂ ਨਾਲ ਹੂ-ਬ -ਮਿਲਦੀ ਹੈ । ਵਸ਼ੀ ਰ-ਚੱਲ ਬੇਈਮਾਨ, ਤੇਰੀ ਮਾਂ ਦੀ ਸ਼ਕਲ ਜੇ ਮੇਰੇ ਨਾਲ ਮਿਲਦੀ ਹੁੰਦੀ ਤਾਂ ਮੈਨੂੰ ਹੀ ਫੜ ਬਹਿੰਦੇ, (ਮੁੰਹ ਮੋੜਕੇ) ਸਿਪਾਹੀ ! ਲੈ ਜਾਓ ਏਸ ਬੇਈਮਾਨ ਨੇ ਨੂੰ ਸੌ ਦੱਰੇ ਲਗਾਓ। ' ਏਹ ਮੁਕੱਦਮਾਂ ਅਜੇ ਮਸਾਂ ਮੱਕਾ ਹੀ ਸੀ ਕਿ ਚੋਬ ਦਾਰ ਨੇ ਆ ਕੇ ਅਰਜ਼ ਕੀਤੀ ਖੁਦਾ ਸ਼ਹਿਨਸ਼ਾਹ ਦਾ ਇਕਬਾਲ ਦੁਗਨਾ ਕਰੇ, ਦੋ ਪਠਾਨ ਪੰਜਾਬ ਤੋਂ ਆਏ ਹਨ ਅਤੇ ਪੰਜਾਬ ਦਾ ਕੋਈ ਤੋਹਫ਼ਾ ਸ਼ਹਿਨਸ਼ਾਹ ਸਲਾਮਤ ਦੀ ਨਜ਼ਰ ਕਰਨਾਂ ਚਾਹੁੰਦੇ ਹਨ । | ਵਜ਼ੀਰ ਨੇ ਹਾਜ਼ਰ ਕਰਨ ਦੀ ਆਗਯਾ ਦਿੱਤੀ ਅਤੇ ਕੁਝ ਪਲ ਮਗਰੋਂ ਦੋ ਪਠਾਣ ਅਤੇ ਇਕ ਜੁਆਨ ਲੜਕੀ ਦਰਬਾਰ ਵਿਚ ਮਾਂ ਹਾਜ਼ਰ ਹੋਏਏਸ ਲੜਕੀ ਦੀ ਸੰਤਾ ਦੇਖ ਕੇ ਦਰਬਾਰ ਵਿਚ ਬੈਠੇ ਹੋਏ ਸਾਰੇ ਆਦਮੀ ਦੰਗ ਰਹਿ ਗਏ । ਭਾਵੇਂ ਓਸ ਦੇ ਚੇਹਰੇ ਉਤੋਂ ਅਪਾਰ ਚਿੰਤਾ ਅਤੇ ਭੈ ਦੇ ਚੰਨ ਨਜ਼ਰ ਆਉਂਦੇ ਸਨ ਪਰ ਫੇਰ ਵੀ ਉਸ ਦੇ ਸਾਹਮਣੇ ਅੱਖ ਨਹੀਂ ਟਿਕ ਦੀ ਸੀ ! ਬਾਦਸ਼ਾਹ ਨੇ ਓਸ ਸੰਦਰ, ਯੁਵਤੀ ਨੂੰ ਦੇਖ ਕੇ ਦੋਨੋਂ ਉਗਲੀ ਮੂੰਹ ਵਿਚ ਪਾ ਲਈਆਂ, ਅਤੇ ਚਾਰੇ ਮਸਖ਼ਰੇ ਆਪ ਵਿਚ ਇਸ ਪ੍ਰਕਾਰ 'ਘਰ ਘਰ ਕਰਨ ਲੱਗੇ:ਪਚੀ ' ਅਸ਼ਤ (ਪਚੀ ਹੈ) ਹੁਰੇ ਜੱਨਤ ਅਸਤ (ਸਰਗ ਦੀ ਪਰੀ' ਹੈ) ਨੇਹ, ਸ਼ਨੇ ਕਾਫਰ ਅਸਤ ਨਹੀਂ; ਕਾਫ਼ਰ