ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/133

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੧੨੭) ਇਤਬਰ ਤਾਂ ਮੇਰੇ ਉਹ ਪਾਸੋਂ ਪੁਛ ਲਓ | . ਵਜ਼ੀਰ-(ਉਹ ਨੂੰ) ਕਸਮ ਖਹ ਕਿ ਸੱਚ ਬੋਲ ਗf 1 | ਉਹ-ਮੈਨੂੰ ਹਜ਼ੂਰ ਦੇ ਬਾਪ ਦੀ ਕਸਮ, ਮੈਂ ਸਭ ਕੁਝ ਸੱਚ ਕਹਾਂਗਾ । ਵਰ-ਬੇਵਕੂਫ਼ ! ਮੇਰੇ ਬਾਪ ਨਾਲ ਭੇਰਾ ਕੀ ਸੰਬੰਧ ? ਈਮਾਨ ਦੀ ਕਸਮ ਖਾਹ । ਉਗਾਹ-ਹ ਹਰ ਬੇਈਮਾਨ ਦੀ ਕਸਮ ' ਵਜ਼ੀਰ-ਵਾਹਯਾਤ, ਗਲ । ਓਏ ਅੱਲਾ ਦੀ ਕਸਮ ਖਾ ਲੈ ! ਉਹ-ਤੁਸੀ ਵੀ ਚੰਗੇ ਹੋ, ਪਹਿਲਾਂ ਹੀ ਕਿਉ ਨi ਕਹਿ ਦਿੱਤਾ। ਹਵਾ, ਅੱਲਾ ਦੀ ਕਸਮ ਸੱਚ ਕਹਾਂਗ | ਵਜ਼ੀਰ-ਤੂੰ ਦੱਸ ਕਿ ਮੁਦੱਈ ਨੂੰ ਮੁੱਦਾਲੈਹ ਨੇ ਚਪੇੜਾਂ ਮਾਰੀਆਂ ਸਨ ਕਿ ਨਹੀਂ? ਉਹ-ਹਜ਼ੂਰ ਮੈਨੂੰ ਕਲਮ ਅੱਲਾ ਦੀ ਕਸਮ, ਕੁਰਾਨ ਸ਼ਰੀਫ਼ ਦੀ ਕਸਮ, ਰਸੂਲ ਪਾਕ ਦੀ ਕਸਮ, ਆਪਣੇ fuਓ ਦੀ ਕਬਰ ਦੀ ਕਸਮ, ਅਤੇ ਤੁਹਾਡੀ ਮੌਤ ਦੀ ਕਸਮ, ਏਸ ਨੇ ਉਸ ਨੂੰ ਬਿਲਕੁਲ ਕੋਈ ਚਪੇੜ ਨਹੀਂ ਮਾਰੀ । ਮੈਂ ਓਸ ਦੀ ਮਾਂ ਨੂੰ ਉਸ ਨੂੰ ਐਸ ਤਰਾਂ ਦੋ ਚਪੇੜਾ ਮਾਰਦਿਆਂ ਦੇਖਿਆ ਸੀ (ਅੱਗੇ ਵਧਕੇ ਵਜ਼ੀਰ ਦੇ ਮੂੰਹ ਉੱਤੇ ਦੋ ਚਪੇੜਾ ਲਾ ਦਿੱਤੀਆ) ਵਸ਼ੀਰ-(ਬੜੇ ਗੁੱਸੇ ਨਾਲ ਓਸ ਨੂੰ ਪਚੇ ਧੱਕ ਕੇ ਅਤੇ ਕਈ ਗਲਾਂ ਕੱਢਕੇ, ਮੁਦੱਈ ਨੂੰ ਕਿਉਂ ਓਏ, ਚੂਪੇ ਤੇ ਮਾਰੀਆਂ ਤੇਰੀ ਮਾਂ ਨੇ ਅਤੇ ਤੂੰ ਸ਼ਿਕਾਇਤ