ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/131

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੧੨੫) ਪੇਸ਼ ਨਾ ਹੋਣ ਕਰਕੇ 'ਮਸਖਰੇ ਮੁਦੱਈ ਅਤੇ ਮੱਲੇਹ ਬਣੇ ਹੋਏ ਹਨ ਅਤੇ ਦੋ ਹੋਰ ਮਸਖਰੇ ਓਹਨਾ ਦੇ ਉਹ ਬਣੇ ਖਲੋਤੇ ਹਨ,ਅਤੇ ਏਹ ਮਖੌਲ ਮੁਕੱਦਮਾਂ ਇਸ ਪਕਾਰ ਵਜ਼ੀਰ ਦੇ ਪੇਸ਼ ਹੋਇਆ ਹੋਇਆ ਹੈ: ਵਸ਼ੀਰ-(ਮੁਦੱਈ ਨੂੰ) ਹਾਂ ਬਈ, ਤੂੰ ਮੁਦੱਈ ਹੈ? ਮਸਖ਼ਰ-ਨਹੀਂ ਹਜੂਰ, ਮੈਂ ਮੁਦੱਈਆਂ ਹਾਂ । ਵਸ਼ੀਰ-ਓਏ, ਤੂੰ ਤਾ ਪੁਰਖ ਹੈ ? ਮਸਖ਼ਰਾ-ਜੀ ਹਾਂ, ਪਰਖ ਹਾਂ ਤਦੇ ਹੀ ਤਾਂ ਮੁਦੱਈਆ ਹਾਂ, ਮੁਦੱਈ ਤਾਂ ਇਸਮਾਂ ਨੂੰ ਆਖਦੇ ਹਨ। ਜਿਹ ਕਿ ਖੋਤੀ ਦਾ ਨਰ ਖੋਤਾ ਹੈ ਤੇ ਘੋੜੀ ਦਾ ਨਰ ਘੋੜਾ, ਏਸੇ ਤਰ੍ਹਾਂ ਮੁਦੱਈ ਦੇ ਨਰ ਮੁਦੱਈਆ (ਸਾਰੇ ਦਰਬਚੀ ਖੜ ਖਿੜਾ ਕੇ ਹੱਸ ਪਏ) | ਵਜ਼ੀਰ-(ਮੁਸਕਾਉਂਦਾ ਹੋਇਆ) ਠੀਕ, ਤੂੰ ਖੋ ਨਹੀਂ ਖ਼ਤ ਹੈ। ਹਛਾ, ਤੇਰੇ ਏਸ ਮੱਦਲੈਹ ਉੱਤੇ ਕੀ ਸ਼ਿਕਾਇਤ ਹੈ ? 'ਮਸਖ਼ਰਾ-ਹਜ਼ੂਰ ! ਏਸ ਨੇ ਮੇਰੀ ਨਾਨੀ ਦੇ ਦੋਹਤੇ ਨੂੰ ਕੱਲ ਦੋ ਚਪੇੜਾਂ ਮਾਰੀਆਂ ਸਨ, ਏਸ ਨੂੰ ਸਜ਼ਾ ਮਿਲਨੀ ਚਾਹੀਦੀ ਹੈ। ਵਜ਼ੀਰ-ਤੇਰੀ ਨਾਨੀ ਦਾ ਓਹ ਦੋਹਤਰ। ਕਿੱਥੇ ' ਹੈ ? ਓਸ ਨੂੰ ਹਾਜ਼ਰ ਕਿਉਂ ਨਹੀਂ ਕੀਤਾ ?' ' ਮਸਖ਼ਰ 'ਵਜ਼ੀਰ' ਦੇ ਪਾਸੇ ' ਜਾ ਕੇ ਓਸ ਦੀਆi ਅੱਖੀਆਂ ਵੱਲ ਚੰਗੀ ਤੈਰਾਂ ਉਖਕੇ ਉਸ ਦੀਆਂ ਅੱਖਾਂ ਨੂੰ ·ਮਪਣੀਆਂ ਉਲ-ਨਾਲ ਡੇਡੀਉਣ ਲੱਗ f੫ਆ। ਦੇ ਵਜ਼ੀਰ-(ਗੱਸੇ ਹੋਕੇ ਉਏ, ਏਹ ਕੀ ਕਰਦਾ ਹੈਂ?