ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/128

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੧੩੩ ) | ਕਾਂਡ-੧੨ ' ------ - - ਪਿਆਰੇ ਪਾਠਕ ! ਅਸੀ ਪੰਜਾਬ ਦੀ ਧਰਤੀ ਦੇ ਸੁੱਖ ਦੁੱਖ ਬਹੁਤ ਦੇਖ ਲਏ ਹਨ, ਸਿੱਖਾਂ ਦੇ ਜੰਗ) . ਬਹਾਦਰੀਆਂ ਅਤੇ ਦੁਖ, ਜੰਗਲ ਦੇ ਕਠਨ ਵਸੇਬੇ ਅਤੇ ਰਾਜ ਦੀਆਂ ਮੌਜਾਂ ਵੀ ਦੇਖ ਲਈਆਂ ਹਨ, ਸਿੱਖਾਂ ਨੂੰ ਬਲਹੀਨ ਹੋਕੇ ਸਿਰੋਂ ਪੈਰੋਂ ਨੰਗੇ, ਭੁੱਖੇ ਢਿੱਡੀ, ਮਾਰਾਂ ਖਦਿਆਂ ਅਤੇ ਆਪਣੀਆਂ ਜਾਨਾਂ ਬਚਾਉਣ ਲਈ ਜੰਗਲਾਂ ਪਹਾੜਾਂ ਵੱਲ ਦੌੜੇ ਜਾਂਦਿਆਂ ਵੀ ਦੇਖ ਲਿਆ ਹੈ ਅਤੇ ਹਿੰਦੁਸਤਾਨ ਦੀ ਰਾਜਧਾਨੀ ਦਿੱਲੀ ਵਿਚ ਸਿੱਖਾਂ ਦੇ ਤੁਪ ਦੇ ਤੇਜਮਈ ਸਚਜ ਦੀ ਅੱਖਾਂ ਚੁੰਧਯਾ . ਦੇਣ ਵਾਲੀ ਇਕ ਚਮਕ ਦਾ ਝੁਕਾ ਵੀ ਲੈ ਲਿਆ ਹੈ ! ਸਿੱਖਾਂ ਨੂੰ ਨਿਭਾਣੀ ਅਤੇ ਮਾਲੀ ਹਾਲਤ ਵਿਚ ਜਣੇ ਖਣੇ ਪਾਸੋਂ ਮਾਰ ਖਾਂਦਿਆਂ ਅਤੇ ਬਪੱਤੀ ਨਾਲ ਨੱਸਦਆਂ ਦੇਖਕੇ ਰੋ ਵੀ ਚਕੇ ਹਾਂ ਅਤੇ ਫੇਰ ਸਿੱਖਾਂ ਦੇ ਸਾਹਮਣੇ ਨਿਰ ਈ ਪਠਾਣਾਂ ਦੀਆਂ ਫੌਜਾਂ, ਦਿੱਲੀ ਦੇ ਸ਼ਹਿਨਸ਼ਾਹ ਦੇ ਲਸ਼ਕਰ ਅਤੇ ਲੜਾਕੇ ਮਰਹੱਟਿਆਂ ਨੂੰ ਦੁਮ ਦਬਾਕੇ ਨੱਸਦਿਆਂ ਦੇਖਕ ਸਾਡਾ ਹਾਸਾ ਵੀ ਨਿਕਲ ਚੁਕਾ ਹੈ। ਤੁਰਕਾਂ ਦੇ ਕਈ ਸਦੀਆਂ ਦੇ ਰਾਜ ਦੇ ਸਿੱਖ ਮਈ ਅੰਤ ਅਤੇ ਰਾਜ ਬਲ ਦੇ ਖੰਭਾਂ ਤੋਂ ਹੀਣੇ ਸਿੱਖ ਦੇ ਰਾਜ ਦੀ ਸਿੱਖਿਆ ਦਾ ਇਕ ਅਰੰਭ ਦੇਖਕੇ ਕਰਤਾਰ ਦੀ ਕਦਰਤਾਂ ਦੇ ਵਾਹਵੜਾਕੇ ਲੈ ਚੁਕੇ ਹਾਂ | ਆਓ! , ਫੋਚ ਸਿੱਖ ਦੇ ਸ਼ਨਰ ਈ ਪਠਾਣਾਂ