ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/127

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੩੧) ਨਜ਼ਰ ਨਹੀਂ ਆਉਦੀ।ਏਹ ਹਾਲ ਦੇਖਕੇ ਦਿਲਜੀਤਸਿੰਘ ਦੇ ਪਿਤਾ ਦੇ ਪੈਰਾਂ ਹੇਠੋਂ ਜ਼ਮੀਨ ਨਿਕਲਣ ਲੱਗੀ, ਦਮਗ ਨੂੰ ਚੱਕਰ ਆ ਗਿਆ, ਓਸ ਨੇ ਰਣਜੀਤ ਕੌਰ ਦੀ ਮਾਤਾ ਦੇ ਪਾਸ ਜਾ ਕੇ ਪੁਛਿਆ “ਭੈਣ ਜੀ! ਏਹ ਕੀ ਗੱਲ ਹੈ??? ਅੱਗ ਉਤਰ ਮਿਲਿਆ। ਹਾਇ ! ਮੇਰੀ ਬਚੜੀ, ਮੇਰੀ ਪਆਰੀ ਜੀ ਤੋ ਦਾ ਪਤਾ ਨਹੀਂ, ਹਾਇ ਵੇ, ਕੋਈ ਜਾ ਕੇ ਪਤ ਕਰੋ, ਮੇਰੀ ਬੱਚੀ ਅਜੇ ਦੋ ਘੜੀਆਂ ਵੀ ਨਹੀਂ ਹੋਈਆਂ ਤਾਂ ਏਸੇ ਅੰਦਰ ਸੀ, ਮੇਰੀ, ਕਿਸਮਤੇ ! ਏਹ ਕੀ ਕਰ ਵਖਾਇਓ ਈ ? ਗ , ਗੁਰੂ, ਗੁਰੂ ਦਿਲਜੀਤ ਸਿੰਘ ਦੇ ਪਿਤਾ ਦਾ ਕਲੇਜਾ ਪਾਟ ਗਿਆ, ਦਿਲਜੀਤ ਸਿੰਘ ਦੀ ਮਾਤਾ ਬੇਸੁਰਤ ਹੋ ਗਈ, ਦਲਜੀਤ ਸਿੰਘ ਦੀਆਂ ਅੱਖਾਂ ਵਿਚ ਸਾਰਾ ਜਹਾਨ ਹਨੇ੩ ਹੋ ਗਿਆਂ, ਹਜ਼ਰਾਂ ਚੇਹਰਿਆਂ ਉਤੇ ਇਕ ਦਮ ਚਿੰਤਾ, ਵੈਰਾਗ ਤੇ ਸ਼ੌਕ ਦਾ ਰੰਗ ਛਾ ਗਿਆ, ਕਈ ਸਿੱਖ ਘੋੜਿਆਂ ਤੇ ਅਤੇ ਕਈ ਪੈਦਲ ਦੌੜ ਦੌੜ ਕੇ ਦੂਰ ਦੂਰ ਤਕ ਦੇਖ ਆਏ, ਪਰ ਪਿੰਡ ਤੋਂ ਅੱਧ ਕੁ ਮੀਲ ਦੀ ਵਾਟ ਤੋਂ ਰਣਜੀਤ ਕੈਂਚ ਦੇ ਉਪਰ ਦਾ ਇਕ ਕੱਪੜਾ ਅਤੇ ਇਕ ਥਾਂ ਕੁਝ ਹੁ ਡੱਲ ਹੋਇਆਂ ਲੱਭਣ ਤੋਂ ਛੁਟ ਰਣਜੀਤ ਕੌਰ ਹੋi ਪਲੇ ਪਲੀ ਵਿਚ ਪਰਨਾਈ ਜਾਣ ਵਾਲੀ ਰਣਜੀਤ ਕੋਚ ਅਤੇ ਵਿਆਹ ਦੇ ਐਨ ਲਾਂਵਾਂ ਦੇ ਵੇਲੇ ਗਮ ਹੋ ਜਾਣ ਵਾਲੀ ਰਣਜੀਤ ਕੌਰ ਦਾ ਕੋਈ ਪਤਾ ਨਾ ਹੀ ਲੱਗਾ |