ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/123

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੧੧੭ ) ਵਰਯਾ ਚਨਾਬ ਦੇ ਕੰਢੇ ਤੇ ਤੁਰਕਾਂ ਉੱਤੇ ਬਿਜਲੀ ਵਾਂਗ ਕੜਕ ਕੇ ਜਾ fਪਆ। ਬਾਦਸ਼ਾਹ ਅਪ ਓਦੋਂ ਪਸ਼ੌਰ ਪਹੁੰਚ ਚੁੱਕੀ ਸੀ ਅਤੇ ਪਠਾਣਾਂ ਦਾ ਸੈਨਾਪਤੀ ਦਰਯਾਓ ਪਰ ਸੀ {ਸਰਦਾਰ ਦਿਆਲ ਸਿੰਘ ਨੇ ਦਰਯਾ ਦਾ ਪੁਲ ਤੌੜ ਦਿਤਾ ਅਤੇ ਉਚਾਰ ਦੀ ਤੁਰਕਾਨੀ ਫੌਜ ਨੂੰ ਮਾਰ ਕੁਟਕੇ ਸੱਠ ਹਜ਼ਾਰ ਹੁੰਦੁ ਛੁਡਾਉਣ ਤੋਂ ਛੁਟ ਦੁੱਰਾਨੀਆਂ ਦਾ ਧਨ ਅਸਬਬ ਸਾਰਾ ਟਲਿਆਂ ਅਤੇ ਸਾਰੇ ਹਿੰਦੂਆਂ ਨੂੰ ਆਪਣੇ ਪਾਸੋ ਖਰਚ ਦੇ ਦੇ ਕੇ ਓਹਨਾਂਦੇ ਘਰੀ ਘੱਲ ਦਿੱਤਾ । ਅਜੇਹੇ ਸੂਰਬੀਰਾਂ ਨਾਲ ਕੁਸ਼ਤ ਸ਼ਹੀਦਾਂ ਦੀ ਮਿਸਲ ਦਾ ਚਕ ਦਾ ਤੇਜ ਪ੍ਰਤਾਪ ਦੇਖ ਕੇ ਰਣਜੀਤ ਕੌਰ ਦੀ ਮਾਤਾ ਨੇ ਵੀ ਆਪਣੀ ਲਾਡਲੀ ਤੇ ਬਹਾਦਰ ਸਪੂਤੀ ਨੂੰ ਨਾਲ ਲੈ ਕੇ ਏਸੇ ਮਸਲ ਦੇ ਝੰਡੇ ਹੇਠ ਰਹਿਣਾ ਅਰੰਭ ਕੀਤਾ, ਭਾਵੇਂ ਦਿਲਜੀਤ ਸਿੰਘ ਦੇ ਮਾfਪਅi ਵਲੋਂ ਵਿਆਹ ਵਾਸਤੇ ਕਈ ਵਾਰ ਸੁਨੇਹੇ ਆਏ ਸਨ ਅਤੇ ਓਹ ਆਪ ਵੀ ਹੁਣ ਲੜਕੀ ਦਾ ਭਾਰ ਸਿਰ ਤੋਂ ਲਹ ਕੇ ਸੁਰਖਰੂ ਹੋ ਜਾਣਾ ਚਾਹੁੰਦੀ ਸੀ, ਪਰ ਰਣਜੀਤ ਕੌਰ ਓਸਨੂੰ ਜਾਨ ਨਲੋ ਵੱਧ fਪਰੀ ਹੋਣ ਕਰਕੇ ਓਸ ਨੇ ਅਜ ਕੱਲ ਕਰਦੀ ਨੇ ਪੂਰਾ ਵਰਾ ਲੰਘਦਿੱਤਾ। ਏਹ ਵਰਹਾ ਬਡੇ ਅਨੰਦ, ਸੁਖ ਅਤੇ ਬੇਫਿਕਰੀ ਨਾਲ ਲੰਘਿਆ। ਰਣਜੀਤ ਕੌਰ ਦੀ ਮਾਤਾ ਨੂੰ ਰਣਜੀਤ ਕੌਰ ਦੇ ਵਿਆਹੁਣ ਅਤੇ ਓਸਏ ਵਿਆਹ ਦੇ ਮਗਰੋਂ ਆਪ ਕੱਲ ਰਹਿ ਜਾਣ ਦੇ ਫਿਕਰ ਤੋਂ ਛੁਟ ਹੋਰ ਕੋਈ ਰਮ ਨਹੀਂ ਸੀ, ਰਣਜੀਤ ਕੌਰ ਨੂੰ ਦਿਨੇ ਰਾਤ ਬਣੀ