ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/117

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੧੧) ਨਾਲ ਸੁਲੇਮਾਨ ਨੂੰ ਪੈਰਾਂ ਤੋਂ ਚੁੱਕ ਕੇ ਬੱਤ ਦੇ ਵਿੱਚ ਦੇ ਅੰਦਰ ਵਾੜ ਕੇ ਬਾਹਰੋਂ ਬੂਹਾ ਮਾਰ ਦਿਤਾ ਬਸ ਫੇਰ ਕੀ ਸੀਨਿਰਦਈ ਬੁੱਤ ਨੇ ਨਿਰਦਈ ਸੁਲੇਮਨ ਦੀਆਂ ਦੋਹਾਂ ਅੱਖੀਆਂ ਵਿਚ ਬਰਛੀਆਂ ਮਾਰ ਕੇ ਉਸਨੂੰ ਅੰਨਿਆਂ ਕਰਕੇ ਕਲਾ ਦੇ ਉਪਰ ਸੁੱਟ ਦਿਤਾ ਅਤੇ ਕਲਾ ਦੀਆਂ ਦਾਤਰੀਆਂ, : ਅਰਆਂ ਤੇ ਬਰਛੀਆਂ ਆਪਣਾ ਕੰਮ ਕਰਨ ਲੱਗ ਪਈਆਂ। ਬੁਢੇ ਸੁਲੇਮਾਨ ਦੀਆਂ ਚਾਗਰਾਂ ਅਤੇ ਚੀਕਾਂ ਨਾਲ ਸਾਰਾ ਕਿਲਾ ਬਰਨ ਬਰਨ ਕਰ ਰਿਹਾ ਸੀ, ਪਰ ਹੁਣ ਕੀ ਹੋ ਸਕਦਾ ਸੀ ? ਪਲੋ ਪਲੀ ਵਿਚ ਓਸ ਭਿਆਨਕ ਕਲਾ ਨੇ ਸੁਲੇਮਾਨ ਦੇ ਟੋਟੇ ਅਤੇ ਬੋਟੀਆਂ ਕਰਕੇ ਸੁਰਮੇਂ ਵਾਂਗ ਪੀਹ ਕੇ ਓਸਦੇ ਗੰਦੇ ਸਰੀਰ ਦੀ ਸੁਆਹ ਨੂੰ ਖiਈ ਦੇ ਬਦ ਬੋਦਾਰ ਗੰਦੇ ਪਾਣੀ ਵਿਚ ਸੁਟ ਦਿਤਾ ਅਤੇ ਇਸ ਪ੍ਰਕਾਰ ਜਿੰਨੇ ਦੋਜ਼ਖ ਦਾ ਹੰਕਾਰੀ ਤੇ ਅਭਿਮਾਨੀ ਮਾਲਕ ਅੱਜ ਆਪ ਹੀ ਜਿੰਨੇ ਦੋਜ਼ਖ ਦੀ ਭੇਵਾ ਹੋ ਗਿਆ । ਸੱਚ ਹੈ:ਨਰ ਸ਼ਾਹਿਤ ਕਿਛੁ ਅਉਰ ਅਉਰੈ ਕੀ ਅਉਰੈ ਭਈ । ਚਿਤਵਤ ਰਹਿਓ ਠਗਉਰ ਨਾਨਕ ਫਾਸੀ ਗਲ ਪਰੀ । ਜੋ ਕੋਈ ਕਿਸੇ ਵਾਸਤੇ ਖੁਹ ਕੱਢਦਾ ਹੈ, ਓਹਦੇ ਆਪਣੇ ਵਾਸਤੇ ਖਤ ਤਿਆਰ ਹੈ। | ਪੀ ਸੁਲੇਮਾਨ ਦਾ ਏਹ ਡਰਾਉਣਾ ਅੰਤ ਦੇਖਕੇ ਸਾਰੇ ਸਿਆਹ ਸ਼ਾਂ ਦੇ ਸਰੀਰ ਬੈਤ ਵਾਂਗ ਕੰਬ ਰਹੇ ਸਨ { ਰਣਜੀਤ ਕੌਰ ਨੇ ਇਕ ਛਿਨ ਵਿਚ ਦਿਲਜੀਤ ਸਿੰਘ ਦੇ ਬੰਧਨ ਕੱਟ ਸਟੋ ਅਤੇ ਅ੫ ਓਸਦੇ ਚਰਨਾਂ ਤੇ ੴ ਪਈ । ਦਿਲਜੀਤ ਸਿੰਘ ਨੇ ਗਦ ਗਦ ਹੋ ਕੇ ਕਰਤਾ