ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/116

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੧੧੦) ਨੇ ਹਥਕੜੀਆਂ ਬੇੜੀਆਂ ਨਾਲ ਜਕੜੇ ਹੋਏ ਬੇਵੱਸ ਦਿਲਜੀਤ ਸਿੰਘ ਨੂੰ ਬਾਹੋਂ ਫੜਕੇ ਘਸੀਟਿਆ, ਪਓ : ਦੋ ਕਦਮ ਉਰੇ ਲਿਆ ਕੇ ਅਟਕ ਗਿਆ ਅਤੇ ' ਕਹਿਣ ਲੱਗਾ, ਹਾਂ ਸੱਚ, ਖੂਬ ਯਾਦ ਆਇਆ, ਐਸ ਵੇਲੇ ਏਥੇ ਰਣਜੀਤ ਕੌਰ ਦਾ ਹੋਣਾ ਵੀ ਵੱਡਾ ਜ਼ਰੂਰੀ ਹੈ ਤਾਂ ਜੋ ਓਹ ਤੇਰਾ ਹਾਲ ਦੇਖ ਕੇ ਕੁਝ ਸਿਖਜ਼ਾ ਲਵੇ । (ਰਹਿਮਤ ਅਲੀ ਵਲ ਤੱਕ ਕੇ) ਰਹਿਮਤ ! ਜਾਹ ਤੂੰ ਜਾ ਕੇ ਰਣਜੀਤ ਕੌਰ ਨੂੰ ਲੈ ਆ, ਤੇਰੇ ਆਉਂਦਿਆਂ ਤੱਕ ਮੈਂ ਜਿੰਨੇ ਦੋਸ਼ਖ ਦੀਆਂ ਬਰਛੀਆਂ ਨੂੰ ਸਾਫ ਕਰਦਾ ਹਾਂ ! | ਰਹਿਮਤ ਅਲੀ ਸੁਲੇਮਾਨ ਦਾ ਹੁਕਮ ਸੁਣ ਕੇ ਹੈਰਾਨ ਹੋ ਕੇ ਖਲੋ ਗਿਆ ਅਤੇ ਸੋਚਣ ਲੱਗਾ ਕਿ ਹੁਣ ਮੇਰੀ ਵੀ ਮੌਤ ਆਈ । ਓਧਰ ਸੁਲੇਮਾਨ ਰਹਿਮਤ ਅਲੀ ਵੱਲ ਤੱਕਣ ਤੋਂ ਬਿਨਾਂ ਹੀ ਓਸ ਚਮਕਦਾਰ ਬੁੱਤ ਵੱਲ ਜਾ ਕੇ ਉਸਦੇ ਢਿੱਡ ਦਾ ਬੂਹਾ ਖੋਲ ਕੇ ਉਸ ਦੇ ਅੰਦਰ ਸਿਰ ਵਾੜ ਕੇ ਓਸਦੀਆਂ ਬਰਛੀਆਂ ਦੇਖਣ ਲੱਗਿਆ ਰਣਜੀਤ ਕੌਰ ਵੀ ਦਲੀਜਾਂ ਵਿਚ ਖਲੋਤੀ ਏਹ ਸਭ ਕੁਝ ਦੇਖ ਰਹੀ ਸੀ, ਉਸਦੀਆਂ ਅੱਖੀਆਂ ਅੱਗੇ ਇਕ ਪਲ ਵਾਸਤੇ ਹਨੇਰਾ ਜਿਹਾ ਆਇਆ, ਪਰ ਓਹ ਛੇਤੀ ਹੀ ਸਾਵਧਾਨ ਹੋ ਗਈ। ਓਸ ਵੇਲੇ ਸੁਲੇਮਾਨ ਬੱਤ ਦੇ ਅੰਦਰ ਸਿਰ ਵਾਕ ਕੇ ਬਰਛੀਆਂ ਸਾਫ ਕਰ ਰਹੀ ਸੀ ਰਣਜੀਤ ਕੌਰ ਦੇ ਅੰਦਰ ਇਕ ਦਮ ਇਕ ਅਕਾਲੀ ਉਬਾਲਾ ਆਯਾ ਅਤੇ ਓਹ ਪੂਰੇ ਜੋਸ਼ ਅਤੇ ਫੁਰਤੀ ਨਾਲ ਅੰਦਰ ਨਿਕਲੀ ਅ ਬਿਜਲੀ ਦੇ ਲਿਸ਼ਕਾਰ ਵਰਗੀ ਕਾਹਲੀ