ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/89

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੩)


ਗੁਰੂ ਅੰਗਦ ਜੀ ਕਹਿਆ ਸੰਤ ਸਤਿਗੁਰੂ ਸਮਰੱਥ ਹਨ
ਬੱਦਲ ਦੀ ਨਿਆਈਂਜਗਤ ਦੇਉਪਕਾਰ ਵਾਸਤੇ ਦੇਹ ਧਾਰੀ
ਦਿਸਦੇ ਹਨ-ਉਪਕਾਰ ਕਰਕੇਫੇਰ ਅਕਾਸ ਵਿੱਚ ਹੀ ਲੀਨ ਹੋ
ਜਾਂਦੇ ਹਨ-ਤੇਹਾ ਹੀ ਸੰਤ ਸਤਿਗੁਰੂ ਸੱਚਦਾ ਨੰਦ ਪਰਮਾਤਮਾ
ਵਿਖੇ ਲੀਨ ਹੁੰਦੇ ਹਨ-ਅੰਨ ਮੈ ਕੋਸ਼ ਦੇਹ ਅੱਗਦਾ ਭੱਖ ਹੈ, ਜੇ
ਦੱਬ ਦੇਈਯੇ ਤਾਂਧਰਤੀ ਮਿਲੀ ਅੱਗਖਾਜਾਂਦੀਹੈਅਰਜੇਮੱਛੀਆਂ
ਯਾ ਪਸੂ ਪੰਛੀ ਖਾ ਲੈਣ ਤਾਂ ਪੇਟ ਦੀ ਜਠਰਾਂ ਅਗਨੀ ਭੱਖਦੀ
ਹੈ। ਜਿਸ ਤਰਾਂ ਧਨੀ ਪੁਰਖ ਪੁਰਾਣਾ ਬਸਤ੍ਰ ਉਤਾਰਕੇ ਨਵਾਂ
ਪਹਿਰ ਲੈਂਦੇ ਹਨ-ਤੇਹਾਹੀ ਸੰਤ ਸਤਿਗੁਰੂ ਜਰਜਰੀ ਦੇਹਨੂੰ
ਤਿਆਗ ਕੇ ਨਵੀਂ ਧਾਰ ਲੈਂਦੇ ਹਨ-ਆਪਣੇ ਘਰ ਵਿੱਚ ਕੋਈ
ਨੰਗਾ ਫਿਰੇ ਵਾ ਪਹਿਰ ਕੇ, ਨਵਾਂ ਕੱਪੜੇ ਪਹਿਰੇ, ਜਾਂ ਪੁਰਾਣੇ
ਬੰਧਨਵਿਚਾਰ ਕੋਈਨਹੀਂ-ਤੇਹਾਹੀ ਸੰਤਾਂਨੂੰਬੰਧਨਕੋਈਨਹੀਂ
ਇਹ ਉਪਦੇਸ ਕਰਕੇ ਸਭ ਦਾ ਭਰਮ ਨਿਵਰਤ ਕੀਤਾ ॥
ਉਪਰੰਦਗੁਰੂਜੀਵਿਚਾਰਿਆ,ਜੋਗੁਰਿਆਈਦੀਪੰਡਭਾਰੀ ਹੈ,
ਅਤੇ ਦਾਤੂ,ਦਾਸੂ ਚੁਕੱਣਨੂੰਸਮਰੱਥ ਨਹੀਂ,ਇਸਦੇਜੋਗਅਮਰ-
ਦਾਸ ਜੀਹਨ ਨਾਲੇ ਅਮਰਦਾਸ ਜੀ ਰਾਤ ਦਿਨ ਸੇਵਾ ਕਰਨ