ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/82

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੬)


ਨੈ ਜਲ ਥਲ ਇੱਕੋ ਕਰ ਦਿੱਤਾ ॥

ਕਾਂਡ ੧੨


ਉਪਰੰਦ ਜਿੱਥੇ ਗੁਰੂ ਜੀ ਬੈਠੇ ਸੇ, ਉੱਥੇ ਜੰਗਲ ਵਿਖੇ
ਮੰਗਲ ਹੋਗਿਆ, ਸਬਦ ਕੀਰਤਨ ਕੜਾਹ ਪ੍ਰਸ਼ਾਦ ਆਦਿਕ
ਹੋਣ ਨਾਲ ਸਭ ਥਾਂ ਸਤਿਗੁਰੂ ਦੇ ਆਉਣ ਦੀ ਖਬਰ ਹੋਗਈ,
ਅਮਰਦਾਸ ਜੀਭ ਆਣ ਦਰਸ਼ਨ ਕੀਤਾ,ਪਰ ਮੀਂਹਵਸਾਉਣ
ਦੀ ਅਰ ਜੋਗੀ ਦੇ ਮਰਨ ਦੀ ਗੱਲ ਕੁਛ ਨਾ ਜਣਾਈ । ਜਦ
ਖਡੂਰਦੇਜ਼ਿਮੀਂਦਾਰ,ਪੈਂਚ,ਚੌਧਰੀ,ਭੇਟਾ ਲੈਕੇ ਸਰਨ ਹੋਏ,ਭੁਲ
ਬਖਸਾਉਣ ਨੂੰ ਆਏ । ਗੁਰੂ ਜੀ ਅਜਾਣ ਹੋਕੇ ਬਚਨ ਕੀਤਾ,
ਭਈ ਜੋਗੀ ਨੇ ਬਹੁਤ ਮੀਂਹ ਵਸਾਯਾ, ਅਸੀਂ ਤਾਂ ਕਰਤਾਰ ਦੇ
ਭਾਣੇ ਵਿਚ ਹੀ ਪਰਸਿੰਨ ਹਾਂ। ਜੱਟਾਂ ਨੇ ਕਿਹਾ ਜੋਗੀਬੇਮੁਖਸੀ,
ਉਸਨੇ ਆਪਣੇ ਕੀਤੇ ਦਾ ਫਲ ਪਾਯਾ, ਅਤੇ ਸਾਰੀਕਥਾਸੁਣਾਕੇ
ਕਿਹਾ, ਵਰਖਾ ਤਾਂ ਤੁਹਾਡੇ ਘਰੋਂ ਹੀ ਹੋਈ,ਹੁਣ ਸਾਡਾਅਪਰਾਧ
ਛਿਮਾ ਕਰੋ, ਅਰ ਖਡੂਰ ਵਿੱਚ ਚੱਲੋੋ। ਗੁਰੂ ਜੀਸ੍ਵਾਰਥਦਾਮਿੱਤ੍ਰ
ਸੰਸਾਰ ਨੂੰ ਜਾਣਦੇ ਹੀ ਸੇ । ਅਮਰਦਾਸ ਜੀ ਵੱਲੋਂ ਮੂੰਹ
ਫੇਰ ਲਿਆ, ਤਾਂ ਦੋਵੇਂ ਹੱਥ ਜੋੜਕੇ ਅਮਰਦਾਸ ਜੀ ਕਿਹਾ,ਹੈ