ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/8

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨)


ਸ੍ਵੈਯਾ

ਬੰਧਨ ਹੋ ਉਪਦੇਸ਼ ਸੁਨੈ ਮਿਟ ਜਾਤਕਲੇਸ਼ਕਰੈ ਅਭਿ ਨੰਦਨ।
ਨਦਨ ਫੇਰੂਕੇਹੈਂਸੁਖਸਾਗਰਨੈਨਨਕੀ ਸਮਤਾ ਅਰ ਬਿੰਦਨ ॥
ਬਿੰਦਨ ਮੰਦਤਾਹੀਯਰਹੈਤਮ ਬ੍ਰਿੰਦਬਿਲੰਦਦਿਨਿੰਦਨਿਕੰਦਨ।
ਕੰਦ ਅਨੰਦਕੇਚੰਦਮਹਾਂ ਗੁਰ ਅੰਗਦਕੇ ਪਗਪੰਕਜਬੰਦਨ ॥੪ ॥

ਦੋਹ

ਅੰਮ੍ਰਿਤਸਰ ਮਧ ਖਾਲਸਾ ਕਾਲਜ ਪ੍ਰਗਟਯੋ ਆਇ ॥
ਯਹ ਸੁਨ ਸਭ ਗੁਨੀਆਨ ਕੇ ਚਢਯੋ ਚਿੱਤਮੈਂ ਚਾਇ ॥੫ ॥
ਆਇਸ ਪਾਇ ਸਕਤ੍ਰ ਕੀ ਰਚਨ ਲਗੇ ਸੁਭ ਗ੍ਰੰਥ ॥
ਬਿਦਯਾ ਧਰਮ ਪ੍ਰਚਾਰ ਕੇ ਜਨ ਯਹ ਪਾਵਨ ਪੰਥ ॥ ੬ ॥
ਮੰਤ੍ਰੀ ਆਇਸ ਪਾਇ ਕਰ ਸ੍ਰੀ ਗੁਰਦੇਵ ਮਨਾਇ ॥
ਸ੍ਰੀ ਗੁਰੂ ਅੰਗਦ ਦੇਵ ਕੀ ਕਥਾ ਕਹੋ ਮਨ ਲਾਇ ॥੭ ॥