ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/68

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੨)


ਅਰ ਗੁਰੂ ਅੰਗਦ ਜੀ ਦੀ ਬੀਬੀ ਅਮਰੋ ਇਨ੍ਹਾਂਦੇਭਜੇ ਨਾਲ
ਵਿਆਹੀ ਹੋਈ ਸੀ-ਸੋਸਾਹੁਰੇ ਘਰ ਆਈ ਹੋਈਸੀਉਸਦਾਨੇਮ
ਸੀਜੋਪਹਿਰਰਾਤਰਹਿੰਦੀਉੱਠਕੇਸਨਾਨਕਰਕੇਦਹੀਰਿੜ੍ਹਕਣਾ
ਅਰ ਜਪਜੀ ਆਦਿ ਗੁਰਬਾਣੀ ਦਾ ਪਾਠ ਕਰਨਾ-ਬੀਬੀ ਜੀ
ਨੇ ਪਾਠ ਕੀਤਾ ॥
ਮਾਰੂਮਹਲਾ ੧ ਕਰਣੀਕਾਗਦਮਨ ਮਸਵਾਣੀ ਬੁਰਾ ਭਲਾ
ਦੁਇ ਲੇਖ ਪਏ।ਜਿਉ ਜਿਉਕਿਰਤਚਲਾਏਤਿਉਚਲੀਐਤਉ
ਗੁਣਨਾਹੀਅੰਤਹਰੇ ॥੧॥ਚਿਤਚੇਤਸਕੀਣਹੀਬਾਵਰਿਆ।
ਹਰਿ ਬਿਸਰਤ ਤੇਰੇਗੁਣਗਲਿਆ ॥੧॥ ਰਹਾਉ ॥ਜਾਲੀ
ਰੈਣਜਾਲ ਦਿਨਹੂਆਜੇਤੀਘੜੀਫਾਹੀਤੇਤੀ।ਰਸਿਰਸਿ ਚੋਗ
ਚੁਗਹਿਨਿਤਫਾਸਹਿਛੂਟਸਮੂੜ੍ਹੇਕਵਣ ਗੁਣੀ ॥ ੨ ॥
ਕਾਇਆ ਅਹਰਣ ਮਨਵਿਚਲੋਹਾਪੰਚਅਗਨਿਤਿਤ ਲਾਗ
ਰਹੀ। ਕੋਇਲੇਪਾ੫ਪੜੇ ਤਿਸੁਊਪਰ ਮਨਜਲਿਆਸੰਨੀਚਿੰਤ
ਭਈ ॥੩॥ ਭਇਆ ਮਨੂਰਕੰਚਨਫਿਰਹੋਵੈਜੇਗੁਰਮਿਲੈ
ਤਿਨੇਹਾ । ਏਕਨਾਮਅੰਮ੍ਰਿਤਉਹਦੇਵੈ ਤਉਨਾਨਕ ਤ੍ਰਿਸਟ
ਸਿਦੇਹ ॥ ੪ ॥੧॥