ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/67

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੧)


ਬਣਾਉਣ ਕਦੀਓਹ ਰਸੋਈਪਕਾਵੇ-ਆਪਵਿੱਚ ਰਲੇਮਿਲੇਘਰ
ਆਣ ਪੁੱਜੇ-ਬ੍ਰਮਭੋਜ ਕਰਕੇ ਗੰਗਾਦਾਪ੍ਰਸਾਦਸਭਨਾਂਨੂੰਵੰਡਿਆ
। ਬ੍ਰਮਚਾਰੀ ਨੇ ਪੁੱਛਿਆ ਭਈ ਤੁਹਾਡਾ ਗੁਰੂ ਕੌਣ ਹੈ,
ਜਿਸਨੇਇਹਸੁਮੱਤਾਂਤੁਹਾਨੂੰਪੜ੍ਹਾਈਆਹਣ ਅਮਰਦਾਸ ਕਹਿ
ਆਅਜੇਤਕ ਮੈਂ ਗੁਰੂ ਤਾਂਕੋਈਨਹੀਂ ਧਾਰਿਆ,ਸੁਣਦਿਆਂ ਸਾਰ
ਬ੍ਰਹਮਚਾਰੀ ਨੈ ਕਿਹਾ, ਹਾਇ ਮੈਥੋਂ ਤਾਂ ਵੱਡਾ ਪਾਪ ਹੋਯਾ, ਮੈਂ
ਨਿਗੁਰੇ ਦੇ ਹੱਥੋਂ ਅੰਨ ਜਲ ਖਾੱਧਾ,ਹੁਣ ਮੇਰੇ ਗੰਗਾ ਦੇ ਸਾਨਨ
ਬਿਰਥੇ ਹੋਗਏ ਨਾਰਦਜੀ ਅਰ ਸੁਕਦੇਵਜੀ ਬੀਗੁਰੂਧਾਰਿਆ
ਤਾਂ ਪੂਜਨੀਕਹੋਏ ਹੁਣਮੈਂ ਫੇਰ ਗੰਗਾਦਾ ਇਸਨਾਨ ਕਰ ਕੇ ਸੁੱਧ
ਹੋਵਾਂ । ਇਹ ਕਹਿੰਦਾ ਹੋਯਾ ਬ੍ਰਹਮਚਾਰੀ ਤੁਰ ਗਿਆ। ਅਮਰ
ਦਾਸ ਜੀ ਵੱਡੀ ਚਿੰਤਾਕਰਨ ਲੱਗੇ,ਜੋ ਪੂਰਾਗੁਰੂਕਿਸਤਰਾਂ ਮਿਲੇ
ਅਹਾਰ ਬਿਹਾਰ ਕੁਛਭਾਵੇ ਨਹੀਂ-ਬੇਨਤੀ ਕਰਨਹੇਭਗਵੰਤਤੂੰ
ਦਯਾ ਕਰ,ਐਸਾ ਗੁਰੂਮਿਲੇ ਜੇਹੜਾਮਨੂਰੋਂ ਕੰਚਨ ਕਰੇ-ਇੱਕ
ਰਾਤ ਇਨ੍ਹਾਂਹੀਗਿਣਤੀਆਂਵਿੱਚਨੀਂਦ ਨਾ ਆਈ,ਪਹਿਰਰਾਤ
ਰਹਿੰਦੀ ਬਨੇਰੇ ਕੋਲ ਖੜੇ ਸਨ,ਜੋ ਗੁਰਬਾਣੀਦੀ ਆਵਾਜ਼ ਕੰਨੀਂ
ਪਈ । ਅਮਰਦਾਸ ਦੇ ਭਰਾ ਦਾ ਘਰ ਕੋਲ ਸੀ,