ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/66

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬o)


ਗੁਰੂਅਮਰਦਾਸਜੀਪੈਰਾਂਦੀਤਲੀਦੀਰੇਖਾਵੇਖਕੇ ਅਤੇ ਹੋਰ ਬੀ
ਸਭਨਾਂਅੰਗਾਂਦੇਸੁਭਲੱਛਨਾਂਨੂੰ ਦੇਖਕੇ ਤਿਸਨੇ ਜਾਣਿਆ ਜੋ ਏਹ
ਕੋਈਰਾਜਾ ਹੈ,ਅਰ ਜੇ ਰਾਜਾ ਨਹੀਂ ਤਾਂ ਕੋਈਸਿੱਧਜੋਗੀਹੈ?
ਹੁਣ ਮੈਂ ਹੋਰ ਕਿਸੇ ਕੋਲ ਨਹੀਂਜਾਵਾਂਗਾ,ਇਨ੍ਹਾਂਤੇਹੀਮਨੋਰਥ
ਪੂਰਨ ਕਰਾਂਗਾ । ਜਿਸ ਵੇਲੇ ਜਾਗੇ ਤਾਂ ਪੰਡਤਨੇਅਸੀਸ ਦਿੱਤੀ
ਜੋ ਆਪ ਰਾਜਾ ਹੋ, ਮੈਂ ਭਿਛਕੇ ਹਾਂ । ਗੁਰੂ ਜੀ ਕਿਹਾ ਮੈਂ
ਤਾ ਭੱਲਾ ਖੱਤ੍ਰੀ ਬਾਸਰਕੇ ਰਹਿੰਦਾ ਹਾਂ ਅਮਰ ਦਾਸ ਮੇਰਾਨਾਉਂ
ਹੈ, ਮੈਂ ਰਾਜਾ ਨਹੀਂ ਹਾਂ। ਇਹ ਕਹਿਕੇ ਕੁਛ ਦੇਣ ਲੱਗੇ,ਉਸ
ਕਿਹਾ ਮੈਂ ਇਸ ਵੇਲੇ ਕੁਛ ਨਹੀਂ ਲੈਂਦਾਮੈਂ ਸ਼ਾਸਤ੍ਰ ਵਿਚਾਰਕੇ
ਕਹਿਆ ਹੈ, ਜੇ ਤੁਸੀਂ ਰਾਜਾ ਨਹੀਂ ਤਾਂ ਹੁਣ ਰਾਜ ਪਾਓਗੇ,
ਮੇਰਾ ਸ਼ਾਸਤ੍ਰ ਝੂਠਾ ਨਹੀਂ ਹੈ। ਤੁਸੀਂ ਮੈਨੂੰ ਲਿਖਦਿਓ, ਕਿ ਜੋ
ਰਾਜ ਮਿਲੇ ਤਾਂ ਇਸਨੂੰ ਮੂੰਹ ਮੰਗੀ ਵਸਤਦੇਵਾਂਗੇਅਮਰਦਾਸ
ਜੀ ਬਹੁਤ ਕਹ ਰਹੇ, ਜੋ ਹੁਣੇ ਹੀ ਲੈ ਲਓ,ਅਸੀਂਬੁਢੇ ਹੋਗਏ
ਹਾਂ,ਹੁਣ ਕਿੱਥੋਂ ਰਾਜਮਿਲੇਗਾ ਪਰ ਉਸਦੀ ਦ੍ਰਿੜੁ ਪਰਤੀਤ ਦੇ
ਕਾਰਨ ਵਰ ਲਿਖ ਦਿੱਤਾ ਅਰ ਵਿਦਾ ਹੋਕੇ ਤੁਰੇ ॥ ਰਾਹ
ਵਿੱਚ ਇੱਕ ਬ੍ਰਹਮਚਾਰੀ ਨਾਲ ਰਲਤੁਰਿਆਕਦੀਇਹਭੋਜਨ