ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/65

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੯)


ਵਿੱਚੋਂ ਵੱਡੇ ਦਾ ਨਾਉਂ ਅਮਰਦਾਸ ਜੀਪਰਸਿੱਧ ਹੋਯਾ,ਇਨ੍ਹਾਂ ਦਾ
ਜਨਮ ੧੫੨੬ ਸੰਮਤ ਵਿਸਾਖ ਸੁਦੀ ਚੌਦਸ ਨੂੰ ਡੇਢ ਪਹਿਰ
ਰਾਤ ਰਹਿੰਦੀ ਹੋਯਾ । ਜਦ ਤੇਈ ਵਰਹੇ ਦਸ ਮਹੀਨੇ ਦੇ
ਹੋਏ ਤਾਂਸੰਮਤ ੧੫੪੯ ਮਾਘੀ ੧੧ ਇਨ੍ਹਾਂ ਦਾ ਵਿਆਹ ਹੋਯਾ
ਮਣਸਾ ਦੇਈ ਇਸਤ੍ਰੀ ਆਈ-ਕੰਮਖੇਤੀਅਰਵਣਜਵਾਪਾਰਦਾ
ਕਰਨ । ਮੋਹਰੀਜੀ,ਮੋਹਨਜੀ,ਦੋ ਪੁਤ੍ਰ ਅਰਬੀਬੀ ਦਾਨੀ,ਬੀਬੀ
ਭਾਨੀ ਦੋ ਪੁਤ੍ਰੀਆਂ ਹੋਇਯਾਂ । ਹਿਰਦਾ ਸੁੱਧ,ਦਯਾਦੀਨਿੱਧ,ਅਰ
ਵੈਸ਼ਨਵੀ ਮਤਾ ਇਕਾਦਸੀਵਰਤਰੱਖਣ-ਮਨਵਿਚ ਤੀਬ੍ਰਵੈਰਾਗ
ਰਾਤ ਦਿਨ ਇਹ ਚਿੰਤਾ ਕਰਨ ਭਈ ਮਨੁੱਖ ਜਨਮ ਬਿਰਥਾ
ਬੀਤਦਾ ਹੈ ਪੂਰਾ ਗੁਰੂ ਮਿਲੇ ਤਾਂ ਸੁਫਲ ਹੋਵੇ । ਸੂਰਜ
ਦੇਖੇ ਬਿਨਾਂ ਕਮਲ ਕਿਸਤਰਾਂ ਖਿੜੇ । ਵਰਹੇ ਦੇ ਵਰਹੇ ਸ੍ਰੀਗੰਗਾ
ਜੀਦੇ ਸਨਾਨ ਦਾ ਨੇਮ ਕੀਤਾ-(ਓਂ ਨਮੋ ਭਗਵਤੇ ਵਾਸੁ ਦੇਵਾਯ)
ਏਹ ਜਾਪ ਕਰਨ,ਹੋਰ ਪੂਜਾ ਪਾਠ ਵਰਤ ਨੇਮ ਤੀਰਥ ਆਦਿ
ਧਰਮ ਕਰਮ ਕਰਦੇ ਰਹਿਣ । ਵੀਹਵੀਂ ਵਾਰਗੰਗਾਤੇਆਉਂਦੇ
ਹੋਯਾਂ,ਮੇਹੜੇ ਨਾਮੇ ਗਿਰਾਉਂ ਦੇ ਬਾਹਰ ਬਾਗ ਵਿੱਚ ਥੱਕੇ ਆਏ
ਦੁਪਹਿਰਾਂਵੈਲੇਟਿਕ ਗਏ । ਤਾਂ ਦੁਰਗਾਨਾਮੇਸਾਰਸੁ ਤਬ੍ਰਾਹਮਣ