ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/63

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੭)


ਸੀ,ਵੱਡੇ ਹੰਕਾਰ ਨਾਲ ਗੁਰੂਜੀਦੇ ਕੋਲ ਆਯਾ, ਨਾ ਭੇਟਾ ਧਰੀ,
ਨਾ ਸਿਰ ਨਿਵਾਯਾ, ਗੁਰੂਜੀਦੇ ਪਲੰਘ ਉੱਤੇ ਸਿਰ ਦੀਵੱਲ ਬੈਠ
ਗਿਆ | ਪਰ ਬੈਠਦਿਆਂ ਸਾਰ ਅੱਚਣਚੇਤ ਅਜਿਹੀ ਭੂਵਾਲੀ
ਆਈ, ਜੋ ਘੇਰਨੀ ਖਾਕੇ ਡਿੱਗਿਆ-ਤਾਂ ਸਿੱਖਾਂਨੇਸਮਝਾਯਾਜੋ
ਗੁਰਪੂਰੇ ਦੀ ਬਰੋਬਰੀ ਕਰਨ ਦਾ ਫਲ ਚੰਗਾ ਨਹੀਂ ਹੁੰਦਾ ।
ਉਸਨੇ ਕਿਹਾ ਮੈਂ ਢਾਈ ਘਰ ਖੱਤ੍ਰੀ ਪਿੰਡਦਾਹਾਕਮਹਾਂ,ਕਿਸ ਗੱਲ
ਵਿੱਚ ਗੁਰੂ ਮੈਥੋਂ ਵੱਡਾ ਹੈ ? ਤਾਂ ਬਚਨ ਹੋਯਾ ( ਅਗੈਜਾਤਨ
ਜੋਰਹੈਅਗੇਜੀਉਨਵੇ । (ਜਨਕੀਲੇਖੈਪਤਪਵੈਚੰਗੇਸੇਈ ਕੇਇ ।)
ਇਹ ਸੁਣਕੇ ਤਿਸਦਾ ਮਨ ਸੁੱਧ ਹੋਯਾ, ਹੰਕਾਰ ਮਿਟਿਆ,
ਦੁਰਮਤ ਦੂਰ ਹੋ ਗਈ, ਸਿੱਖ ਹੋਯਾ ॥
ਉਪਰੰਦ ਗੁਰੂ ਜੀ ਖਡੂਰ ਵਿਖੇ ਮੁੜ ਆਏ ਇੱਥੇ ਇੱਕ
ਜੀਵੇ ਦੀ ਬੇਟੀ ਜਿਵਾਈ ਨਾਮ ਇਸਤ੍ਰੀ ਵੱਡੀ ਪ੍ਰੇਮਣਸੀ-ਦਿਨ
ਚੜ੍ਹਦੇ ਨਾਲ ਹੀ ਖਿਚੜੀ ਦਾ ਥਾਲ ਭਰਕੇ ਲਿਆਵੇਗੁਰੁਜੀ
ਨੂੰ ਛਕਾਵੇ-ਅਤੇਲੰਗਰਦੀਟਹਲਬੀ ਕਰਿਆਕਰੇ-ਇਕਵਾਰੀ
ਵੈਸਾਖ ਦੇ ਮਹੀਨੇ ਝੱਖੜਜੋਰਦਾਵਗਦਾ ਸੀ-ਪ੍ਰਸਾਦ ਦਾ ਥਾਲ
ਅੱਗੇ ਰਖਕੇ ਬੇਨਤੀ ਕੀਤੀ ਜੀ ਸੱਚੇਪਾਤਸ਼ਾਹ ਐਸੀਦਯਾਕਰੋ,