ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/54

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੮)


ਨਹੀਂ ਸੁਣਦੇ?ਬਚਨਹੋਯਾਕਿਜਦਬੁਢੇਨੈਪ੍ਰੇਮਨਾਲਸਬਦਸੁਣਨ
ਦੀ ਚਾਹ ਕੀਤੀ, ਤੁਸਾਂਕਠੋਰ ਬਚਨਕਹੇ,ਅਰ ਸਬਦਨਸੁਣਾਯਾ
ਤਾਂ ਹੁਣ ਮੇਰੇ ਮਨ ਵਿਚ ਬੀ ਸੁਣਨ ਦੀ ਇਛਿਆ ਨਹੀਂ ਹੈ ।
ਇਸ ਵੇਲੇ ਰਬਾਬੀਆਂ ਨੂੰ ਹਉਮੈ ਅਤੇ ਅਹੰਕਾਰਦੀ ਬੁਧਆਗਈ
ਭਈ ਹੁਣ ਅਸੀਂ ਤਾਂਹੀਂ ਗਾਵਾਂਗੇ ਜੋ ਪਹਿਲੇਭੇਟ ਪੂਜਾ ਵਿਚੋਂ
ਆਪਣਾਹਿੱਸਾਠਹਿਰਾਲਵਾਂਗੇ-ਸੋਉਸਵੇਲੇ ਪੈਰੀ ਪੈਕੇਗੁਰੂਜੀਨੂੰ
ਪਰਸਿੰਨਕੀਤਾਅਰਕੁਛਦਿਨ ਪਾਕੇਤਿਨ੍ਹਾਨੇਆਖਿਆ ਕਿਸਾਡੀ
ਬੇਟੀ ਦਾ ਵਿਆਹ ਹੈ, ਜੇ ਪੰਜਸੌ ਰੁਪਯਾ ਸਾਨੂੰ ਦੇਓ ਤਾਂ ਅਸੀਂ
ਵਿਆਹ ਕਰ ਦੇਇਯੇ, ਤਾਂ ਫੇਰ ਸਬਦ ਗਾਵਾਂਗੇ । ਗੁਰੂ ਜੀ
ਨੇ ਆਖਿਆ,ਦੋ ਮਹੀਨੇ ਠਹਿਰ ਜਾਓ। ਵਿਸਾਖੀ ਦੇ ਮੇਲੇ ਵਿੱਚ
ਤੁਹਾਡਾ ਸਭ ਲੇਖਾ ਚੁਕਾ ਦੇਵਾਂਗੇ । ਮੀਰ ਨੈ ਕਹਿਆ ਸਾਨੂੰ
ਅੱਜ ਲੋੜ ਹੈ, ਅਸੀਂ ਵਿਸਾਖ ਤੀਕੁਰ ਕਿਸਤਰਾਂ ਉਡੀਕੀਏ,
ਕਿਤੋਂ ਉਧਾਰਾ ਹੀ ਲੈ ਦਿਓ ॥ ਗੁਰੂਜੀ ਕਿਹਾ, ਕਰਜਾ ਲੈਣਾ
ਚੰਗਾ ਨਹੀਂ, ਧੀਰਜ ਧਾਰੋ ਕਰਤਾਰ ਦੇ ਰੰਗ ਦੇਖੋ । ਪਰ
ਮਾਯਾ ਨੇ ਤਿਨ੍ਹਾਂ ਦਾ ਮਨ ਅਜਿਹਾ ਭਰਮਾਯਾ, ਜੋ ਬੋਲ
ਕੁਬੋਲ ਲੱਗੇ ਕੱਢਣ-ਅਸਾਂਹੀ ਤੁਹਡਾ ਜਸ ਗਾਉਂ ਗਾਉਂ ਕੇ