ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/48

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੨)


ਪੂਰਨ ਕਰਨ।

 

ਕਾਂਡ ੮


ਬਾਬਰ ਦੇ ਮਰਨ ਦੇ ਪਿੱਛੋਂਹਮਾਯੂਨ ਨਾਮੇ ਤਿਸਦਾਪੁੱਤਰ
ਗੱਦੀ ਪੁਰਬੈਠਾ-ਇਸਨੇਗਜਰਾਤਦੇਪਾਤਸ਼ਾਂਹਨੂੰਵੱਡੇਸੂਰਮੱਤਣ
ਦੇ ਹੱਥ ਦਿਖਾਏ, ਅਰ ਗੁਜਰਾਤ ਨੂੰ ਸਰਕਰਕੇਇਸਨੇਦਾਯਾ
ਕੀਤਾ,ਕਿ ਸ਼ੇਰਸ਼ਾਹ ਸੂਰੀ ਨੂੰ ਜੋ ਥੋਹੜਿਆਂ ਦਿਨਾਂਤੇ ਬੰਗਾਲ-
ਦੇਸ ਮੱਲ ਬੈਠਾਹੈ, ਉੱਥੋਂ ਕੱਢਦੇਈਯੇ-ਪਰਏਹਲੜਾਈਹਮਾ-
ਯੂਨ ਪਾਤਸ਼ਾਹ ਨੂੰ ਉਲਟੀ ਪੈਗਈ । ਪਾਤਸ਼ਾਹ ਨੇ ਪਹਿਲੇ ਤਾਂ
ਬੰਗਾਲ ਦੀ ਰਾਜਧਾਨੀ ਗੋੜ ਨੂੰ ਕਾਬੂ ਕਰ ਲੀਤਾ-ਪਰ ਪਿੱਛੋਂ
ਸ਼ੇਰ ਸ਼ਾਹ ਨੇ ਕੁਛ ਕੌਲ ਕਰਾਰਦਦੀਆਂ ਲਿਖਤਾਂ ਕਰਕੇ ਤੁਰਤ
ਧ੍ਰੋਹਨਾਲ ਉਸਨੂੰ ਆਣ ਦਬਾਯਾ-ਓਸ ਵੇਲੇ ਹਮਾਯੂਨ ਜੇ ਘੋੜੇ
ਪਰ ਚੜ੍ਹਕੇ ਗੰਗਾ ਨਦੀ ਵਿੱਚ ਨਾ ਉੱਤਰਦਾ,ਤਾਂ ਵੈਰੀ ਦੇ ਵੱਸ
ਵਿੱਚ ਆਹੀ ਗਿਆਸੀ। ਫੇਰਨਦੀਵਿੱਚ ਡੁਬਦੇ ੨ ਐਉਂ ਬਚਿਆ
ਜੋ ਇੱਕ ਮਾਸਕੀ ਨੇ ਤਾਬੜ ਤੋੜਆਕੇ ਉਸਨੂੰ ਜੱਫੀ ਪਾਲਈ
ਅਰ ਸੁਖਸਾਂਦ ਨਾਲ ਪਾਰ ਲੈ ਆਯਾ-ਉਥੋਂ ਨੱਠਕੇ ਆਗਰੇ