ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/3

ਇਹ ਸਫ਼ਾ ਪ੍ਰਮਾਣਿਤ ਹੈ

ਭੂਮਕਾ

ਖਾਲਸਾ ਕਾਲਜ ਸਕੂਲ ਦੇ ਛੋਟੇ ਵਿਦਿਆਰਥੀਆਂ
ਲਈ ਜੋ ਦਸੋਂ ਗੁਰੂ ਸਾਹਿਬਾਂ ਦੀਆਂ ਦਸ ਛੋਟੀਆਂ ਜਨਮ
ਸਾਖੀਆਂ ਬਣਾਈਆਂ ਗੱਈਆਂ ਹਨ,ਓਨ੍ਹਾਂ ਵਿਚੋਂਇਹ ਜਨਮ
ਸਾਖੀ ਦੁਸਰੀ ਪਾਤਸ਼ਾਹੀ ਸ੍ਰੀ ਗੁਰੂਅੰਗਦਸਾਹਿਬ ਜੀ ਦੀ ਹੈ।
(੨) ਇਸ ਮੁਲਕ ਵਿੱਚ ਜਨਮ ਸਾਖੀਆਂ ਅਥਵਾ
ਇਤਿਹਾਸ ਲਿਖਣ ਦਾ ਅਭਿਯਾਸ ਬਹੁਤ ਘੱਟ ਰਿਹਾ ਹੈ,ਅਤੇ
ਸਿੱਖਾਂ ਵਿਚ ਭੀ ਵਿਸ਼ੇਸ਼ ਕਰਕੇ ਨਹੀਂ ਹੋਇਆ। ਅਰ ਜਦਕਦੀ
ਕਿਸੇ ਕੋਈਇਤਿਹਾਸਲਿਖਿਆ ਭੀਤਾਂਉਸਨੇ ਅਸਲ ਮਤਲਬ
ਨਾਲੋਂ ਕਵਿਤਾ ਅਰਥਾਤ ਇਬਾਰਤਦੀ ਰੰਗੀਨੀ ਵਲ ਅਧਿਕ
ਵੇਖਿਆ॥

ਸਿੱਖਾਂ ਵਿੱਚ ਸਭ ਤੋਂ ਪਹਿਲੇ ਇਤਿਹਾਸ ਲਿਖਣਾ
ਸ੍ਰੀਗੁਰੂ ਅੰਗਦ ਸਾਹਿਬ ਜੀਨੇ ਹੀ ਦੱਸਿਆ,ਅਰਥਾਤ ਸ੍ਰੀਗੁਰੂ
ਨਾਨਕਦੇਵ ਜੀਦੇ ਜੀਵਨ ਚਰਿੱਤ੍ (ਜਨਮ ਸਾਖੀ) ਨੂੰ ਸੁਣ
ਕੇਲਿਖਿਆ ਅਰ ਲੋਕਾਂ ਨੂੰ ਸੁਣਾਯਾ। ਇਸਪ੍ਰਕਾਰ ਇਤਿਹਾਸ