ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/123

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੨੪

ਪਾਪਾਂ, ਐਸ਼, ਬਦੀਆਂ ਐਬਾਂ ਨਾਲ ਭਰਿਆ
ਨੇਕੀ ਹੀਨ ਜੀਵਨ ਓਹ ਬੀਜੀਉਣ ਕਾਹਦਾ?
ਭਰਕੇ ਢਿੱਡ, ਕਰ ਪਾਪ, ਧਰ ਟੰਗ, ਸੁੱਤੇ,
ਚੰਗਾ ਕੰਮ ਨਾ ਕੋ, ਓਹ ਭੀ ਜੀਊਣ ਕਾਹਦਾ?
ਰੋਂਦੇ ਰਹੇ ਹਰ ਹਾਲ ਨਾ ਸ਼ੁਕਰ ਕੀਤਾ,
ਚੀਕਣ ਵਿੱਚ ਬੀਤੇ ਓਹ ਭੀ ਜੀਉਣ ਕਾਹਦਾ?
ਕੀਤੀ ਪ੍ਰਭੂ ਦੇ 'ਚਰਨ' ਸਿਉ ਨਾਹੀ ਪੀਤੀ,
ਆਖਰ ਪਏ ਨਰਕੀ ਓਹ ਬੀ ਜੀਉਣ ਕਾਹਦਾ?

ਸ੍ਰੀ ਗੁਰੂ ਗ੍ਰੰਥ ਪ੍ਰਮਾਣ: (੧) ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ। ਨਵਾ ਖੰਡਾ ਵਿਚਿ ਜਾਨੀਏ ਨਾਲਿ ਚਲੈ ਸਭੁ ਕੋਇ॥ ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ॥ ਜੇ ਤਿਸੁ ਨਦਰਿ ਨ ਆਵਈ ਤਾਂ ਵਾਤ ਨ ਪੁਛੈ ਕੇ॥ ਮਨੁਖ ਦੀਆਂ ਕਮਜ਼ੋਰੀਆਂ ਤੇ ਉਹਨਾਂ ਦਾ ਅਸਰ s: ੩ ੩-ਖੁਦਪਸੰਦੀ ਆਦਮੀ ਦੇ ਸਭਾ ਵਿਚ ਅਦਲਾ ਬਦਲੀ ਹੈ, ਬੇਸਮਝੀ ਤੇ ਦੇ ਕੈਦਗੀ ਏਸਨੂੰ ਜਿੱਧਰ ਚਾਹੇ ਲੈ ਜਾਂਦੀ ਹੈ, ਨਿਰਾਸਤਾ ਏਸਨੂੰ ਹਰ ਪਾਸੇ ਹਰਾਨ ਕਰਦੀ ਰਹਿੰਦੀ