ਪੰਨਾ:ਜੀਉਣਾ ਮੌੜ - ਭਗਵਾਨ ਸਿੰਘ.pdf/20

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੧੬ ) ਦੋਹਰਾ ॥ ਕੋਊ ਨਾ ਮੁਖ ਸੇ ਬੋਲਤਾ ਕੋਊ ਨ ਕਰਤਾ ਗੱਲ ਹੂਆ ਜਗਤਕਾ ਬਾਦਸ਼ਾਹ ਜੀਉਣਾ ਮੌੜਅਜਕੱਲ॥੧੦੧॥ ਅਬ ਕੁਛ ਸੁਨੋ ਪਿਆਰਿਓ ਕਿਸ਼ਨੇ ਕਾ ਅਹਿਵਾਲ॥ ਸਭਕੁਛ ਕਰਾਂ ਬਿਆਨ ਅਬ ਜੋ ਗੁਜ਼ਰੀ ਉਸ ਨਾਲ ॥੧੦੨॥ ੧ੴਸਤਿਗੁਰਪ੍ਰਸਾਦਿ॥ਦੋਹਰਾ॥ ਭਾਈ ਜੀਉਣੇ ਨਾ ਮੌੜਦਾ ਕਿਸ਼ਨਸਿੰਘਨਰਸ਼ੇਰ॥ ਬਡਾਬਹਾਦਰ ਸੂਰਮਾ ਦਿ ਸੇ ਅਧਿਕ ਦਲੇਰ॥੧੦੩॥ ਚੌਪਈ ॥ ਬੜੋ ਦਲੇਰ ਸ਼ੇਰ ਨਰ ਕਿਸ਼ਨਾ ॥ ਭੂਖ ਪਿਆਸ ਕੀ ਅਤਸੇ ਰਾਤ ਦਿਨੇਪੇਸ਼ਾ ਥਾ ਚੋਰੀ॥ ਬਹੁਤ ਜਗਤ ਸੰਗ ਕਰਤਾਜੌਰੀ ॥੧੦੪॥ ਦੋਹਰਾ ॥ ਬੜਾ ਪਿਆਰਾ ਖਾਸਕੀ ਅਹਿਮਦ ਡੋਗਰਜਾਨ! ਰਿਹਾਊਡਸਕੇਕੇਵਿਖੇ ਰਹਿਤਾ ਸਦਾ ਮਕਾਨ ॥ ੧੦੫॥ ਚੌਪਈ॥ਅਹਿਮਦ ਡੋਗਰ ਡਸਕੇ ਵਾਲਾ ॥ ਸ਼ੇਰ ਦਲੇਰ ਰਹੇ ਮਤਵਾਲਾ। ਨਹੀਂ ਕਿਸੀ ਹਾਕਮ ਸੇ ਡਰਤਾ॥ ਚੋਰ ਯਾਰ ਕੀ ਮੱਦਤ ਕਰਤਾ ॥੧੦੬॥ ਧਾੜਾ ਮਾਰਲਿਆਵੇ। ਅਹਿਮਦ ਡੋਗਰ ਪਾਸ ਲੈ ਜਾਵੇ।ਸਭ ਚੋਰੋਂ ਕਾ ਸਾਂਭੇ ਮਾਲ# ਰਹੇ ਹਮੇਸ਼ਾਂ ਚੋਰਾਂ ਨਾਲ ॥੧੦੭॥ ਦੋਹਰਾ॥ ਕਿਸ਼ਨੇ ਨਾਲ ਪਿਆਰਸੀ ਰਾਤ ਦਿਨਾਂ ਕਾ ਮੇਲ ॥ ਪਲਕ ਵਛੋੜਾ ਨਾ ਸਹੇ ਰਹੇ ਠੇਲ ਅਰ ਪੇਲੁ ॥੧੦੮॥ ਚੌਪਈ ॥ ਜੋ ਕਿਸ਼ਨਾ ਕੁਛ ਲੂਟੇ ਮਾਲ। ਅਹਿਮਦ ਕੋ ਦੇਤਾ ਸੰਭਾਲ ਦੌਲਤ ਬਹੁਤ ਜਮਾਂ ਜਬ ਹੋਈ। ਬਾਤਸਹੀਜਾਨਤ ਸਭਕੋਈ॥ ੧੦੯ ॥ ਦੋਹਰਾ 11 ਅਹਿਮਦ ਕੇ ਮਨ ਉੱਖ- । ਕੇ ਜੋ ਕੋਈ Digitized by Panjab Digital Library | www.panjabdigilib.org