ਪੰਨਾ:ਜੀਉਣਾ ਮੌੜ - ਭਗਵਾਨ ਸਿੰਘ.pdf/19

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

3 ( ੧੫ ) ) ਕਹਾਂ ਰਹੂ ਧਨ ਮਾਲ ॥ ੯੨ ॥ ਕਬਿੱਤ ॥ ਘਰਾਂ ਵਿਚ ਬੈਨਕੇ ਬਿਆਨ ਕਰੇਂ ਮਰਦ ਨਾਰ ਜ਼ੇਵਰ ਸੰਭਾਲੋ ਏਥੇ ਜੀਉਣਾ ਮੌੜ ਫਿਰਦਾ ਹੈ ॥ ਲੁੱਟਹੈ ਮਚਾਈ ਲੋਕ ਰੋਕਦਾ ਨਾ ਕਾਈ ਭਾਈ ਧਾਈ ਕਰੋ ਰਾਤ ਦਿਨ ਲੁੱਟ ਖਾਧਾ ਗਿਰਦਾਹੈ। ਬਾਜ਼ੇ ਬਾਜ਼ੇ ਆਖਦੇ ਨਾ ਮੌਤ ਪਾਪੀ ਬੰਦਿਆਂ ਨੂੰ ਮੋਧਾ ਨਹੀਂ ਮੂਲ ਏਹ ਪੁਰਾਣਾ ਪਾਪੀ ਚਿਰਦਾ ਹੈ। ਉਠ ਉੱਤੇ ਲੁਟ ਲੁਟ ਖਾਯਾ ਭਗਵਾਨਸਿੰਘ ਮਰਨ ਤੋਂ ਨਾ ਡਰੇ ਖ਼ੌਫ਼ ਰੱਖਦਾ ਨਾ ਸਿਰਦਾ ਹੈ॥੯੩॥ਦੋਹਰਾ॥ਜੀਉਣਾਜੀਉਣਾ ਹੋ ਰਹੀ ਦੇਸ ਬਦੇਸ ਤਮਾਮ ॥ ਖੌਫ਼ ਭਯਾ ਨਰ ਨਾਰ ਕੋ ਜ਼ਿਕਰ ਭਯਾ ਕੁਲ ਆਮ ॥੯੪॥ ਚੌਪਈ ॥ ਪੰਜ ਚਾਰ ਰਖਦਾ ਅਸਵਾਰ । ਪੰ ਸ਼ਸਤ੍ਰ ਆਮਦਕਾਰ। ਰਾਤ ਦਿਨ ਕੋ ਏਕ ਬਨਾਯਾ॥ ਜਹਾਂ ਦੇਖਾ ਲੂਟਾ ਅਰ ਖਾਯਾ ॥੯੫॥ ਦੋਹਰਾ॥ ਚੈਨ ਨਾ ਪਤੀ ਜਗਤਕੋਨੀਂਦ ਨਾ ਪੜਤੀਨੈਨ॥ ਸਿਆਪੇ ਹੁੰਦੇ ਮੌੜ ਦੇ ਘਰ ਘਰ ਖਾਂਦੇ ਵੈਨ॥੯੬॥ ਚੌਪਈ ॥ ਚਾਰ ਚੱਕ ਪਿੱਟੇ ਅਰ ਰੋਵੇ ॥ ਔਰਬਾਤ ਕੁਛ ਮੂਲ ਨਾ ਹੋਵੇ। ਕਹੀਂ ਨਹੀਂ ਫ਼ਰਯਾਦ ਸੁਨਾਵੇ॥ ਹਾਕਮ ਠਾਕਰ ਕੇ ਨਹੀਂ ਜਾਵੇ॥੯੭॥ ਦੋਹਰਾ ॥ ਸ਼ੁਕਰ ਕਰੇ ਜਗਤ ਈਸ ਕਾ ਬੈਠੇ ਬੂਹੇ ਜਾਇ॥ ਜੇ ਜਗ ਰਹੀਏ ਜੀਵਤੇ ਹੋਰਜ਼ੇਵਰ ਬਨ ਜਾਇ ॥੯੮॥ ਜੀਉਣੇ ਕੋ ਕ੍ਯਾ ਦੋਸ ਮਾੜੇ ਹਮਰੇਭਾਗ। ਕਿਸਮਤ ਅਪਨੀ ਬਰਤਨੀ ' ਕਿਆ ਔਰਨ ਕੋ ਲਾਗ॥੯੯॥ਚੌਪਈ॥ ਜੀਉਣੇਦੀਅੱਜ ਰਾਜਦੁਹਾਈ॥ ਏਸ ਦੇਸ ਰੋਕਤ ਨਹੀਂ ਕਾਈ। ਆਦਮਨਾਰੀ ਹਾਰ ਸਭਭਾਗੇ ॥ ਜੀਉਣੇ ਮੌੜ ਨਾ ਪਾਛੇ ਲਾਗੇ ॥ ੧੦੦ || Digitized by Panjab Digital Library | www.panjabdigilib.org