ਮੱਦਤ ਥਾਣੇਦਾਰ॥੩੩॥ ਪੁਲਸ ਫਿਰੇ ਨਿਤ ਢੂੰਡਦੀ ਦੇਸ ਬਦੇਸਤਮਾਮ॥ ਪਤਾਕਹੀਂਨਹੀਂਪਾਵਤੇਜੀਉਣੇਕਾਬਿਸਰਾਮ ॥੩੪॥ ਹਾਰ ਵਿਚਾਰੇ ਥਕ ਰਹੇ ਪਿਆਦੇ ਤੇ ਅਸਵਾਰ॥ ਦੇਸ ਬਦੇਸੀਂ ਫਿਰ ਰ` ਢੂੰਡਨ ਥਾਣੇਦਾਰ।੩੫॥ ਚੌਪਈ॥ ਕਈ ਸਾਧ ਬਨ ਗਏ ਸਿਪਾਹੀ॥ ਸਿਖ ਰੂਪ ਕੋਈ ਸੁਥਰੇ ਸ਼ਾਹੀ। ੰਦ ਫ਼ਰੇਬ ਹਜ਼ਾਰੋਂ ਕੀਨੇ॥ ਧੋਖੇ ਬਹੁਤ ਪੁਲਸਕੇ ਦੀਨੇ॥੩੬॥ ਦੋਹਰਾ॥ ਥਾਣੇਦਾਰ ਜੋ ਏਕਨੂੰ ਲਾਯਾਕਿਨੇ ਸਰਾਗ॥ ਪਾਛੇ ਹੂਯਾ ਖੋਜਕੇ ਫੜ ਘੋੜੇ ਕੀ ਵਾਂਗ॥੩੭॥ ਰਫ਼ਤਾ ਰਫ਼ਤਾ ਪਹੁੰਚਿਆ ਉਪਰ ਥਾਣੇਦਾਰ। ਜਹਾਂਬਰਾਜਤ ਮੌੜ ਥਾ ਘੇਰ ਲੀਆ ਘਰਬਾਰ॥੩੮॥ ਕਬਿੱਤ॥ ਲੀਨਾ ਪਾਇਘੇਰ ਫੇਰਸਾਰਜਨਸਿਪਾਹੀਆਂਨੇ ਦੇਰਨਾ ਲਗਾਓ ਬਾਣੇ ਦਾਰ ਹੈ ਪੁਕਾਰਦਾ।ਕੋਨੇਵਿਚ ਬੰਨ੍ਹਕੇ ਲਗਾਓ ਹੱਥਕੜੀਖ਼ੂਬ ਕਰੋ ਨਾ ਵਸਾਹ ਕਿਸੇ ਆਦਮੀ ਤੇ ਨਾਰਦਾ ਸੱਦ ਲੌ ਗਰਾਮ ਨੂੰਤਮਾਮਇਮਦਾਦ ਕਰੇਡਰੇ ਥਾਣੇਦਾਰਕੀਭਰੋਸਾ ਚੋਰਯਾਰ ਦਾ। ਕੀਤਾ ਗ੍ਰਿਫਤਾਰਜੀਉਣਾ ਮੌੜ ਭਗਵਾਨ ਸਿੰਘਾ ਹਸਬ ਦਸਤੂਰ ਜੋ ਹੈ ਜਾਬਤਾ ਸਰਕਾਰਦਾ॥੩੯॥ ਦੋਹਰਾ॥ਜੜੀ ਹਥਕੜੀ ਮੌੜਦੇ ਨਾਭੇਪਹੁੰਚੇ ਆਨ॥ ਦੇਖਨ ਕਾਰਨ ਮੌੜਦੇ ਆਯਾ ਸਗਲਜਹਾਨ॥੪੦॥ ਕਬਿੱਤ॥ ਕੋਈ ਕਹੇ ਹੋਊਗੀ ਖਲਾਸੀ ਸਰਕਾਰ ਵਿਚ ਕੋਈ ਕਹੇ ਫਾਂਸੀ ਚੜ੍ਹ ਜਾਊ ਨਾਮੀ ਚੋਰ ਹੈ। ਜੈਸਾ ਜੈਸਾ ਕਿਸੇਦੀ ਦਲੀਲ ਵਿਚ ਆਉਂਦਾ ਹੈ ਐਸਾਹੀਸੁਨਾਵੇਬਾਤ ਦੂਸਰੀ ਨਾਹੋਰ ਹੈ ਹੱਟਾਂ ਉਤੇ ਬਾਣੀਏਂ ਬਿਆਨ ਕਰਨਔੜਦਾਹੀ ਸਾਰਿਆਂ ਮਹੱਲਿਆਂਦੇ ਵਿਚਭਾਰੀ
ਪੰਨਾ:ਜੀਉਣਾ ਮੌੜ - ਭਗਵਾਨ ਸਿੰਘ.pdf/12
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ