ਪੰਨਾ:ਜ਼ਿੰਦਗੀ ਦੇ ਰਾਹ ਤੇ.pdf/99

ਇਸ ਸਫ਼ੇ ਦੀ ਪਰੂਫ਼ਰੀਡਿੰਗ ਕਰਨ ਵਿੱਚ ਕੋਈ ਦਿੱਕਤ ਆ ਗਈ ਹੈ

________________

॥ ਤਰੀ ਬਲਾਣ ਦੀ ਕੋਸ਼ਿਸ਼ ਕਰਦੇ ਹਨ, ਬੜੀ ਵੀ 4' ' ' ਬੱਣ ਨੂੰ ਬੁਲਾਂਦੇ ਹਨ, ਬੱਚਾ ਨਾਂ ਬੋਲੇ ਤਾਂ ਉਸ ਨੂੰ ( i , ' ਤੇ ਕਈ ਤਰ੍ਹਾਂ ਤੰਤਰ ਕਰਦੇ ਹਨ । ਇਸ ਤਰ੍ਹਾਂ ਉਹ ਮੌਤ ਦੇ / mਮੇਸ਼ਾ ਵਾਸਤੇ ਆਪਣੇ ਕੋਲੋਂ ਦੂਰ ਦੇ ਦੇ ਹਨ। ਬੱਚੇ ਦਾ ਜੋਨ , ਕਈ ਵਾਰੀ ਐਸਾ ਸਹਿਮ ਦਾ ਹੈ ਕਿ ਉਹ ਉਨ੍ਹਾਂ ਦੇ ਸਾਹਮਣ ਹੀ ਨਹੀਂ ਸਕਦਾ, ਬ ਬਲਾਣ ਲਗ ਪੈਂਦਾ ਹੈ ਜਾਂ ਰੁਕ ਕੇ ਬੋਲਦਾ ਹੈ । | ਇਹ ਬਚਪਨ ਦੀਆਂ ਘਟਨਾਵਾਂ ਐਮੇ ਬੱਚੇ ਨੂੰ ਥਥਲਾ ਵੀ ਬਣਾ ਦੀਆਂ ਹਨ ਤੇ ਇਹ ਮਹੜ ਉਨ੍ਹਾਂ ਦੀ ਜਵਾਨੀ ਦੀ ਉਮਰ ਵਿਚ ਵੀ | ਨਾਲ ਹੀ ਜਾਂਦੀ ਹੈ : ਸ਼ਰਮਾਕਲ ਬੱਚੇ ਦਾ ਝਾਕਾ ਕਦੇ ਜ਼ੋਰ ਨਾਲ ਨਹੀਂ ਟੁੱਟ ਸਕਦਾ, ਬਹਿਜੇ ਸਹਿਜੇ ਸਬਰ ਨਾਲ ਬੱਚੇ ਦੇ ਮਨ ਨੂੰ ਜਿੱਤਨਾ ਚਾਹੀਦਾ ਹੈ। | ਬਚਪਨ ਦੀਆਂ ਇਹੋ ਜਹੀਆਂ ਯਾਦਾਂ ਬੱਚੇ ਦੀ ਸ਼ਖਸੀਅਤ ਤੇ ਕਈ ਤਰ੍ਹਾਂ ਅਸਰ ਪਾਂਦੀਆਂ ਹਨ । ਚਾਚੇ ਦਾ ਫੜ ਕੇ ਖੂਹ ਵਿਚ ਲਮਕਾਣਾ, ਕੋਠੇ ਤੋਂ ਲਮਕਾਣਾ, ਹਨੇਰੇ ਵਿਚ ਰਾਣਾ, ਕੁੱਤੇ ਬਿੱਲੀ ਦਾ ਝਰ ਪਾਣਾ ਜਾਂ ਕਿਸੇ ਹੋਰ ਤਰ੍ਹਾਂ ਰਾਣਾ ਵੱਡਿਆਂ ਵਾਸਤੇ ਇਕ ਦਿਲ ਪਰਚਾਵਾ ਤੇ ਹਾਸਾ ਮਖੋਲ ਹੀ ਹੈ, ਪਰ ਬੱਚੇ ਦੇ ਮਨ ਤੇ ਇਹ ਘਟਨਾਵਾਂ ਡੂੰਘਾ ਅਸਰ ਕਰ ਦੇਂਦੀਆਂ ਹਨ ਬੜੀਆਂ ਨਿਕੀਆਂ ਨਿੱਕੀਆਂ ਗੱਲ ਉਨ੍ਹਾਂ ਦੇ ਕੋਮਲ ਮਨ ਵਿਚ ਬੈਠ ਜਾਂਦੀਆਂ ਹਨ । ਇਕ ਛੋਟੇ ਜਹੇ ਬੱਚੇ ਨੇ ਬੜੀ ਛੋਟੀ ਉਮਰ ਵਿਚ ਆਪਣੇ ਨਾਨੇ ਨੇ ਗਏ ਹੁੰਦਿਆਂ ਦੇਖਿਆ। ਉਸਦੇ ਨਾਨੇ ਦੀ ਦਾੜੀ ਚਿੱਟੀ ਸੀ । ਉਸ ਤੋਂ ਬਾਅਦ ਜਦੋਂ ਵੀ ਉਹ ਬੱਚਾ ਕਿਵੇਂ ਚਿੱਟੀ ਦਾੜੀ ਵਾਲੇ ਨੂੰ ਵੇਖੇ ਜਾਂ ਕਿਸੇ ਚਿੱਟੀ ਦਾੜੀ ਵਾਲੇ ਦੀ ਲੋਕਾਂ ਦੀ ਦੇਖ ਤਾਂ ਕਹੇ, “ਗੁੱਸਾ ਕਰਦੇ ਨੇ। ਉਸ ਵਾਸਤੇ ਚਿੱਟੀ ਦਾੜੀ ਤੋਂ ਗੁੱਸਾ ਇਕੋ ਚੀਜ਼ ਹੋ ਗਏ !