ਪੰਨਾ:ਜ਼ਫ਼ਰਨਾਮਾ ਸਟੀਕ.pdf/98

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੬੪ ) (੬੧) ਬ ਬਾਯਦ ਕਿ ਯਜ਼ਦਾਂ ਸ਼ਨਾਸੀ ਕੁਨੀ। ਨਂ ਗੁਫਤਹ ਕਸੇ, ਕਸ ਖਰਾਸ਼ੀ ਕੁਨੀ ॥ (4) بیاید که یزداں شناسی کئی۔ نہ گفتہ کیسے کسی فرانسی آئی ਨ - ਨਹੀਂ ਬਬਾਯਦ = ਚਾਹੀਦਾ ਹੈ ਕਿ - ਜੋ, ਕਿ ਯਜ਼ਦਾਂ - = ਅਕਾਲ ਪੁਰਖ, ਵਾਹਿਗੁਰੂ ਸ਼ਨਾਸੀ ਯੂਨੀ-ਸ਼ਨਾਸੀ-ਕੁਨੀ= ਪਛਾਨਣਾ-ਤੂੰ ਕਰੇ ਤੈਨੂੰ ਚਾਹੀਦਾ ਹੈ ਕਿ ਦੇ ਕਹਿਣ ਨਾਲ ਕਿਸੀ ਨੂੰ ਗੁਫਤਹ ਕਸੇ ਗੁਫਤ ਹ-ਕਸੇ= ਕਹਿਣ ਨਾਲ-ਕਿਸੀ ਆਦਮੀ ਦੇ ਕਸ - ਕੋਈ ਆਦਮੀ, ਕਿਸੀ ਆਦਮੀ ਨੂੰ ਦੁਖ ਦੇਣਾ ਖਰਾਸ਼ੀ - ਛਿੱਲਣਾਂ, ਉਧੇੜਨਾ ਕੁਨੀ = ਤੂੰ ਕਰੇ ਅਰਥ ਤੂੰ ਵਾਹਿਗੁਰੂ ਨੂੰ ਪਛਾਣੋਂ ਕਿਸੀ ਦੁਖ ਨਹੀਂ ਦੇਣਾ ਚਾਹੀਦਾ ਹੈ । ਭਾਵ ਤੇ ਹੇ ਔਰੰਗਜ਼ੇਬ | ਤੈਨੂੰ ਯੋਗ ਹੈ ਕਿ ਤੂੰ ਹਰ ਸਮੇਂ ਵਾਹਿਗੁਰੂ ਦਾ ਧਿਆਨ ਰਖੇਂ ਤੇ ਕਿਸੀ ਦੇ ਕਹਿਣ ਨਾਲ ਕਿਸੀ ਦਾ ਲਹੂ ਨਾ ਪੀਵੇਂ ਜਿਸ ਪ੍ਰਕਾਰ ਕਿ ਪਹਾੜੀ ਰਾਜਿਆਂ ਨੇ ਯਾ ਤੇਰੇ ਸੂਬਿਆਂ ਨੇ ਨੇ ਸਾਡੀ ਬਾਬਤ ਤੇਰੇ ਪਾਸ ਝੂਠੀਆਂ ਸ਼ਕਾਇਤਾਂ ਕੀਤੀਆਂ ਹਨ ਤੈਨੇ ਉਨ੍ਹਾਂ ਦੇ ਕਹਿਣੇ ਨੂੰ ਸੁਣਕੇ ਸਾਡੇ ਪਰ ਫੌਜ ਭੇਜ ਦਿਤੀ ਹੈ ਜੇ ਤੂੰ ਵਾਹਿਗੁਰੂ ਨੂੰ ਜਾਣਨ ਵਾਲਾ ਹੁੰਦਾ ਤਾਂ ਤੂੰ ਕਦੇ ਚੁਗਲ ਖੋਰਾਂ ਦੇ ਕਹੇ ਵਿਖੇ ਨਾਂ ਫਸਦਾ ਅਤੇ ਨਾਂ ਤੇਰੇ ਤੋਂ ਏਹੋ ਜਿਹਾ ਘੋਰ ਪਾਪ ਹੁੰਦਾ ॥