ਪੰਨਾ:ਜ਼ਫ਼ਰਨਾਮਾ ਸਟੀਕ.pdf/80

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੪੬)

(੪੩) ਹਰ ਆਂ ਕਸ ਬਕਉਲੇ ਕੁਰਾਂ ਆਯਦਸ਼।
ਕਿ ਯਜ਼ਦਾਂ ਬਰੋ ਰਹਿਨੁਮਾ ਆਯਦਸ਼॥

أن الجول نا آیش-کریداں مراودها آپیش 

ਹਰਾਂ = ਜੋ ਕੋਈ ਕਿ = ਕਿ ਕਸ=ਸ਼ਖਸ ਯਜ਼ਦਾਂ= ਵਾਹਿਗੁਰੂ ਬ = ਸਾਥ, ਨਾਲ ਬਰੋ = ਉਸ ਪਰ ਕੌਲੇ ਕੁਰਾਂ = ਬਚਨ ਕੁਰਾਨ ਦਾ, ਕੁਰਾਨ ਦੀ ਸੌਂਹ ਰਹ = ਰਸਤਾ,ਰਾਹ ਨੁਮਾ = ਦਿਖਾਉਣ ਵਾਲਾ, ਦੱਸਣ ਵਾਲਾ ਅਯਦਸ਼ = ਆਵੇ ਆਯਦਸ਼ = ਆਉਂਦਾ ਹੈ, ਭਾਵ, ਹੁੰਦਾ ਹੈ

ਅਰਥ

ਜੋ ਕੋਈ ਕੁਰਾਨ ਦੀ ਸੌਂਹ ਨਾਲ ਆਉਂਦਾ ਹੈ ਵਾਹਿਗੁਰੂ ਉਸਨੂੰ ਰਾਹ ਦੱਸਣ ਵਾਲਾ ਹੁੰਦਾ ਹੈ।

ਭਾਵ

ਹੇ ਔਰੰਗਜ਼ੇਬ ਨੂੰ ਦੇਖ ਜੋ ਕੋਈ ਕਿਸੇ ਦੀ ਧਰਮ ਪੁਸਤਕ ਦੀ ਸੌਂਹ ਪਰ ਭਰੋਸਾ ਕਰਦਾ ਹੈ ਜੇ ਓਹ ਸੌਂਹ ਖਾਣ ਵਾਲਾ ਫੇਰ ਉਸ ਪੁਰਸ਼ ਨਾਲ ਦਗ਼ਾ ਕਰੇ ਤਾਂ ਵਾਹਿਗੁਰੂ ਉਸਨੂੰ ਬਚਣ ਦਾ ਆਪ ਰਸਤਾ ਦਸਦਾ ਹੈ, ਜਿਸ ਪ੍ਰਕਾਰ ਕਿ ਵਾਹਿਗਰੂ ਨੇ ਸਾਨੂੰ ਬਚਣ ਦਾ ਰਸਤਾ ਦੱਸਿਆ।