ਪੰਨਾ:ਜ਼ਫ਼ਰਨਾਮਾ ਸਟੀਕ.pdf/77

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੪੩ ) (੪੦) ਦਿਗਰ ਸ਼ੋਰਸ਼ੇ ਕੈਬਰੇ' ਕੀਨਹ ਕੋਸ਼। ਜ਼ਿ ਮਰਦਾਨ ਮਰਦਾਂ ਬਰੂੰ ਰਫਤ ਹੋਸ਼ ॥ ) درگز شورش کیبر کنیتہ کوشش - زهران مردان سول فت ہوش - فت ਦਿਗਰ=ਦੂਜੇ, ਦੂਸਰੇ ਜਿ = ਅਜ਼ਾ, ਸੇ ਸ਼ੋਰਸ਼ੇ-ਸ਼ੋਰ, ਡੰਡ, ਰੌਲਾ ਕੈਬਰੇ=ਤੀਰਾਂ ਦੀ ਕੀਹ ਕੋਸ਼ ਮਰਦਾਨ-ਮਰਦਾਂ, ਮਰਦ ਦਾ ਬਹੁਬਚਨ, ਬਹਾਦਰ = ਓਹ ਪੁਰਸ਼ ਬਰੂੰ ਰਫਤ=ਬਰੂੰ ਰਫਤ= ਜੋ ਵੈਰ ਰੱਖੇ, ਧ੍ਰੋਹੀ ਬਾਹਰ ਗਿਆ ਹੋਸ਼-ਸਮਝ, ਦਾਨਾਈ, ਚਾਤ੍ਤਾ ਅਰਥ ਦੂਜੇ ਵੈਰ ਰੱਖਨ ਵਾਲੇ ਤੀਰਾਂ ਨੇ ਸ਼ੋਰ ਕੀਤਾ ਕਿ ਬਹਾਦਰਾਂ ਤੋਂ ਬਹਾਦਰਾਂ ਦੇ ਭੀ ਹੋਸ਼ ਉੜ ਗਏ। ਭਾਵ ਹੇ ਔਰੰਗਜ਼ੇਬ | ਤੀਰ ਜੋ ਇਕ ਦੂਸਰੇ ਦੇ ਜਾਕੇ ਲਗਦੇ ਸੇ ਜਾਣੋ ਓਹ ਆਪਣੇ ਮਨ ਵਿਖੇ ਵੈਰ ਭਾਵ ਰਖਦੇ ਸਨ ਤੇ ਇਸ ਮੈਦਾਨ ਵਿਖੇ ਅਜੇਹੀ ਘਮਸਾਨ ਦੀ ਲੜਾਈ ਹੋਈ ਕਿ ਜੋ ਪੁਰਸ਼ ਬਹਾਦਰਾਂ ਤੋਂ ਬਹਾਦਰ ਭੀ ਸਨ ਉਨ੍ਹਾਂ ਦੇ ਭੀ ਹੋਸ਼ ਉੜ ਗਏ ।