ਪੰਨਾ:ਜ਼ਫ਼ਰਨਾਮਾ ਸਟੀਕ.pdf/76

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੪੨ ) (੩੯) ਤਰੰਕਾਰ ਤੀਰੋ ਤਰੰਗੋ ਕਮਾਂ ਬਰਾਮਦ ਯਕੇ ਹਾਇਹੁ ਅਜ਼ ਜਹਾਂ (۳۹) تریکا تیر و تفنگ دکہاں - برامد کے ہائے ہوار جہاں ਅਰਥਾਤ-ਬਰਾਮਦ ਸੜਾਕੇ ਅਰਥਾਤ | ਬਰਾਮਦ = ਨਿਕਲਿਆ, ਤਰੰਕਾਰ - ਤੀਰਾਂ ਦੇ ਸ਼ਬਦ ਤੀਰੋ = ਤੀਰਾਂ ਦੇ ਤਰੰਗੋ - ਬੰਦੂਕ ਦੇ ਕਮਾਂ - ਕਮਾਣ, ਧਨਸ਼ ਪ੍ਰਗਟ ਹੋਇਆ। ਯਕੇ = ਇਕ ਹਾਇਹੂ-ਡੰਡ,ਰੌਲਾ,ਹਾਇ ਹਾਇ ਅਜ਼ = ਸੇ, ਤੋਂ ਜਹਾਂ - ਸੰਸਾਰ, ਜਹਾਨ ਅਰਥ ਤੀਰਾਂ ਬੰਦੂਕਾਂ ਅਤੇ ਕਮਾਣਾਂ ਦੇ ਕੜਾਕਿਆਂ ਨਾਲ ਸੰਸਾਰ ਵਿਖੇ ਇਕ ਹਾਇ ਹਾਇ (ਦਾ ਸ਼ਬਦ) ਪ੍ਰਗਟ ਹੋਗਿਆ ! ! ਭਾਵ ਹੇ ਔਰੰਗਜੇਬ | ਤੀਰਾਂ ਦੇ ਸੜਾ ਸੜ ਚੱਲਨ ਨਾਲ ਅਤੇ ਕਮਾਣਾਂ ਦੇ ਖਿੱਚਣ ਦੇ ਕੜਾਕਿਆਂ ਨਾਲ ਇਤਨੀਆਂ ਧੁਨੀਆਂ ਹੁੰਦੀਆਂ ਸੀਆਂ ਕਿ ਜਿਧਰੋਂ ਸੁਣੋ ਡੰਡ ਰੌਲੇ ਦੀ ਹੀ ਧੁਨੀ ਸੁਣਾਈ ਦਿੰਦੀ ਸੀ ਅਰਥਾਤ ਤੀਰਾਂ ਤੇ ਕਮਾਣਾ ਦੀ ਧੁਨੀ ਤੋਂ ਬਿਨਾਂ ਹੋਰ ਕੁਝ ਕੰਨ ਪਿਆ ਉਸ ਸਮੇਂ ਸੁਣਾਈ ਨਹੀਂ ਦਿੰਦਾ ਸੀ। 4