ਪੰਨਾ:ਜ਼ਫ਼ਰਨਾਮਾ ਸਟੀਕ.pdf/74

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(80) (੩੭) ਬਸੇ ਬਾਰ ਬਾਰੀਦ ਤੀਰੋ ਤੁਫੰਗ । ਜ਼ਮੀ ਗਸ਼ਤ ਹਮ ਗੁਲੇ ਲਾਲਹ ਰੰਗ। (۳) ایسے بار بار بدنیز و تفنگ - زمین گشت سچوں گل لال رنگ ਬਸੇ = ਬਹੁਤ ਸਾਰੇ ਬਾਰ = ਬੋਝ ਦਾ ਵੇਰ ਬਾਗੇਂਦ - ਬਰਸੇ, ਬਰਖਾ ਹੋਈ ਤੀਰੋ = ਤੀਰ-ਵ=ਤੀਰ-ਅਤੇ ਤੁਫੰਗ - ਬੰਦੂਕ, ਗੋਲੀ | ਜ਼ਮੀ = ਜਮੀਨ,ਪ੍ਰਿਵੀ,ਧਰਤੀ | ਗਸ਼ਤ - ਹੋਗਈ ਹਮਲੁ * ਭਾਂਤਿ ਗੁਲੇ ਲਾਲਹ= ਲਾਲੇ ਦਾ ਫੁੱਲ ਕੁਸੰਭੇ ਯਾ ਪੋਸਤਦਾ ਫੁੱਲ ਰੰਗ = ਰੰਗ ਅਰਥ ਬਹੁਤ ਸਾਰੀ ਤੀਰਾਂ ਤੇ ਬੰਦੂਕਾਂ(ਦੀਆਂ ਗੋਲੀਆਂ ਦੀ ਬਰਖਾ ਹੋਈ ਵੀ ਲਾਲੇ ਦੇ ਫੁਲ ਦੇ ਰੰਗ ਦੀ ਹੋ ਗਈ। ਭਾਵ 100% ਹੇ ਔਰੰਗਜ਼ੇਬ ! ਤੀਰ ਤੇ ਗੋਲੀਆਂ ਦੇ ਚਲਣ ਨਾਲ ਜਦੋਂ ਬਹੁਤ ਸਾਰੇ ਆਦਮੀ ਮਰ ਗਏ ਤੇ ਜ਼ਖਮੀ ਹੋਏ ਤਾਂ ਉਨਾਂ ਦੇ ਲਹੂ ਦੇ ਪ੍ਰਿਥਵੀ ਪਰ ਗਿਰਨ ਨਾਲ ਵੀ ਕਸੁੰਭੇ ਤੇ ਪੋਸਤ ਦੇ ਫੁੱਲ ਦੀ ਭਾਂਤਿ ਲਾਲ ਰੰਗ ਦੀ ਹੋ ਗਈ ਅਰਥਾਤ ਜਿੱਧਰ ਨਜ਼ਰ ਮਾਰੋ ਉਧਰ ਲਹੂ ਹੀ ਲਹੂ ਦਿਖਾਈ ਦਿੰਦਾ ਸੀ।