ਪੰਨਾ:ਜ਼ਫ਼ਰਨਾਮਾ ਸਟੀਕ.pdf/73

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੩੯) (੩੬) ਹਮ ਆਖ਼ਰ ਬਸੇ ਜ਼ਖਮਿ ਤੀਰੋ ਤੁਫ਼ੰਗ। ਦੁ ਸੂਏ ਬਸੇ ਕੁਸ਼ਤਹ ਸ਼ੁਦ ਬੇਦਰੰਗ। (۳) اہم آخر جیسے زخم نیرو تفنگ - دوسوسے لیے کش مشن سید نگ ਹਮ = ਭੀ ਆਖਰ=ਅੰਤ ਬਸੇ=ਬਹੁਤ ਸਾਰੇ ਜ਼ਖਮਿ = ਫੱਟ, ਘਾਉ, ਜ਼ਖਮ ਤਲਵਾਰ ਬੰਦੂਕ ਆਦਿਕ ਦੇ ਤੀਰੋ = ਤੀਰ- ਵ=ਤੀਰ- ਅਤੇ ਤੁਫੰਗ = ਬੰਦੂਕ ਦ = ਦੋ, ਦੋ, ਦੋਨਾਂ ਸੂਏ - ਤਰਫ, ਪਾਸੇ,ਵਲ : ਬੱਸੇ - ਬਹੁਤ ਸਾਰੇ ਕੁਸ਼ਤਹ ਸ਼ੁਦ = ਮਾਰੇ ਗਏ ਬੇਦਰੰਗ = ਬੇ-ਦਰੰਗ= ਬਿਨਾ -ਦੇਰ, ਝਟ ਪਟ ਅਰਥ ਅੰਤ ਨੂੰ ਤੀਰਾਂ ਤੇ ਬੰਦੂਕਾਂ ਦੇ ਜ਼ਖਮ ਨਾਲ ਦੋਨੋਂ ਤਰਫੋਂ ਬਹੁਤ ਸਾਰੇ ਆਦਮੀ ਝਟ ਪਟ ਮਾਰੇ ਗਏ। ਭਾਵ ਹੇ ਔਰੰਗਜੇਬ | ਚਾਹੇ ਤੇਰਾ ਜੰਗੀ ਜਰਨੈਲ ਸਾਮ੍ਹਣੇ ਨਹੀਂ ਆਇਆ ਪਰ ਫੇਰ ਭੀ ਅਜੇਹੀ ਘਮਸਾਣ ਦੀ ਲੜਾਈ ਹੋਈ ਕਿ ਦੋਨਾਂ ਪਾਸਿਆਂ ਵਲੋਂ ਬਹੁਤ ਸਾਰੇ ਆਦਮੀ ਰਣ ਭੂਮੀ ਵਿਖੇ ਸ਼ਹੀਦ ਹੋ ਗਏ। ਜਿਸ ਕਰਕੇ ਨਾਹੱਕ ਲੋਕਾਂ ਦੀ ਮੌਤ ਦਾ ਬੋਝ ਤੈਨੂੰ ਚੁੱਕਨਾ ਪਊ।