ਪੰਨਾ:ਜ਼ਫ਼ਰਨਾਮਾ ਸਟੀਕ.pdf/70

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੩੬) (੩੪)ਕਿ ਆਂ ਖ਼ਾਜਹ ਮਰਦੂਦ ਸਾਯਹ ਦੀਵਾਰ । ਨ ਆਮਦ ਬਮੈਂਦਾਨ ਮਰਦਾਨਹ ਵਾਰ। (۳۲) که آن خواجہ مردو د سائی دیوار نیامد عمیدان مردانه وار ਕਿ ਜੋ ਆਂ=ਓ ਖਾਜਹ=ਫੋਜ ਦਾ ਸਰਦਾਰ (ਏਹ ਜ਼ਫਰ ਬੇਗ ਦਿੱਲੀ ਦਾ ਸੂਬਾ ਸੀ ਜਿਸਨੂੰ ਔਰੰਗਜੇਬ ਨੇ ਸਾਰੀਆਂ ਫੌਜਾਂ ਦਾ ਨਆਮਦ =3 ਨ -ਆਮਦ - ਬਖਸ਼ੀ ਅਰਥਾਤ ਕਮਾਂਡਰ- ਨਹੀਂ ਆਇਆ ਇਨ ਚੀਫ ਬਣਾਕੇ ਭੇਜਿਆ ਬ=ਵਿਖੇ, ਵਿੱਚ ਮੀ ਤੇ ਸੂਬੇਦਾਰ ਸਰਹੰਦ ਮੈਦਾਨ = ਮੈਦਾਨ, ਜੁੱਧ ਭੂਮੀ ਸੂਬੇਦਾਰ ਕਸ਼ਮੀਰ ਸੂਬੇਦਾਰ ਲਾਹੌਰ, ਨਵਾਬ ਤੇ | ਮਰਦਾਨਹ ਵਾਰ = ਦੀ ਭਾਂਤਿ ਮੁਹੰਮਦ ਖਾਂ ਮਲੇਰ ਕੋਟਲਾ ਬਹਾਦਰਾਂ ਅਸਮਾਨ ਖਾਂ ਕਸੂਰੀ, ਸ਼ਮਸ ਖਾਂ ਬਜਵਾੜੀ ਤੇ ਨਜੀਬ ਖਾਂ ਸੂਬੇਦਾਰ ਜਲੰਧਰ ਆਪਣੀਆਂ ੨ ਫੌਜਾਂ ਸਹਿਤ ਇਸਦੀ ਆਗਿਆ ਵਿਖੇ ਰੈਹਣ ਦਾ ਹੁਕਮ ਸੀ, ਮਰਦੂਦ-ਖੁਦਾ ਦੀ ਦਰਗਾਹ ਤੋਂ ਧੱਕਿਆ ਹੋਇਆ, ਡਰਪੋਕ, ਕਾਇਰ। ਸਾਯਹ=ਪੜਛਾਵਾਂ, ਓਟ ਦੀਵਾਰ=ਕੰਧ 1. 13