ਪੰਨਾ:ਜ਼ਫ਼ਰਨਾਮਾ ਸਟੀਕ.pdf/69

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੫ ) (੩੩) ਬਸੇ ਹਮਲਹ ਕਰਦਹ ਬਸੇ ਜ਼ਖਮ ਖ਼ੁਰਦ ! ਦੋ ਕਸ ਰਾਂ ਬਜਾਂ ਕੁਸ਼ਤ ਵਹਮ ਜਾਂ ਸਪੁਰਦ। (۳۲) ایسے حملہ کردہ ایسے زخم خورد دو کس را بجان کشت مہیجان پیر ਬਸੇ=ਬਹੁਤ ਸਾਰੇ ਹਮਲੇ ਹੱਲੇ, ਚੜਾਈਆਂ, ਧਾਵੇ ਕਰਦਹ=ਉਸਨੇ ਕੀਤੇ ਬਸੇ=ਬਹੁਤ ਸਾਰੇ ਜ਼ਖਮ=ਫੱਟ, ਘਾਉ, ਤਲਵਾਰ ਯਾ ਗੋਲੀ ਦੇ ਜ਼ਖਮ ਖ਼ੁਰਦ=ਉਸਨੇ ਖਾਇਆ | ਦੋ = ਦੋ ਕਸ = ਆਦਮੀ ਰਾ = ਨੂੰ ਜਾਂ = ਬ-ਜਾਂ = ਜਾਨ ਤੋਂ (ਬ= ਤੋਂ, ਜਾਂ = ਜਾਨ) ਕੁਸ਼ਤ ਉਸਨੇ ਜਾਂਨ ਤੋਂ ਮਾਰਿਆ ਕਤਲ ਕੀਤਾ = ਜਾਂ = ਜਾਨ, ਜੀਵਨ | ਹਮ = ਭੀ ਸਪੁਰਦ=ਉਸਨੇ ਸੌਂਪੀ, ਉਸਨੇ ਦਿਤੀ ਅਰਥ ਉਸਨੇ ਬਹੁਤ ਸਾਰੇ ਹੱਲੇ ਕੀਤੇ ਤੇ ਬਹੁਤ ਸਾਰੇ ਜ਼ਖਮ ਖਾਧੇ, ਦੋ ਆਦਮੀਆਂ ਨੂੰ ਜਾਂਨ ਤੋਂ ਮਾਰਿਆ ਤੇ ਆਪਣੀ ਭੀ ਜਾਨ ਦੇ ਦਿੱਤੀ, ਹੇ ਔਰੰਗਜ਼ੇਬ ਭਾਵ ਹੱਲੇ ਕੀਤੇ ਤੇ ਜ਼ਖਮ ਭੀ ਜ਼ਾਦਿਆਂ ਅਜੀਤ ਸਿੰਘ ਤੇ ਓਹ ਭੀ ਆਪਣੀ ਜਾਨ ਉਸ ਪਠਾਣ ਨੇ ਬਹੁਤ ਸਾਰੇ ਬਹੁਤ ਖਾਧੇ, ਸਾਡੇ ਦੋਨੋਂ ਸਾਹਿਬ ਜੁਝਾਰ ਸਿੰਘ ਨੂੰ ਸ਼ਹੀਦ ਕਰਕੇ ਅੰਤ ਦੇ ਗਿਆ।