ਪੰਨਾ:ਜ਼ਫ਼ਰਨਾਮਾ ਸਟੀਕ.pdf/68

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(38) (੩੨) ਬਸੇ ਹਮਲਹ ਕਰਦੰਦ ਬਮਰਦਾਨਗੀ। ਹਮ ਅਜ਼ ਹੋਸ਼ਗੀ ਹਮਜ਼ ਦੀਵਾਨਗੀ। (۳۲) کیسے حملہ کردند به مردانگی ۔ ہم از پوش گی ہم ز دیوانگی ਬਸੇ = ਬਹੁਤ ਸਾਰੇ ਹਮਲਹ = ਹੱਲੇ, ਹਮ=ਲ਼ੀ ਚੜਾਈਆਂ, ਅਜ਼=ਸੇ, ਨਾਲ ਹਮਲੇ ਕਰਦੰਦ = ਉਸਨੇ ਕੀਤੇ, ਹਮ = ਭੀ ਬਮਰਦਾਨਗੀ=ਬ- ਮਰਦਾਨਗੀ ਜ਼ਿ = ਏ, ਨਾਲ ਨਾਲ-ਬਹਾਦਰੀ ਦੇ ਹੋਗੀ = ਸਮਝ, ਅਕਲਮੰਦੀ ਦੀਵਾਨਗੀ = ਸੁਦਾਈ ਪਣ, ਪਾਗਲਪਣ, ਮਸਤੀ, ਮੂਰਖਪਣ ਅਰਥ ਉਸਨੇ ਬਹੁਤ ਸਾਰੇ ਹੱਲੋ ਬਹਾਦਰੀ ਨਾਲ ਕੀਤੇ, ਸਮਝ ਨਾਲ ਭੀ ਤੇ ਮੂਰਖਪਣੇ ਨਾਲ ਭੀ। ਭਾਵ ਉਸ ਹੱਲਾ ਕਰਨੇ ਵਾਲੇ ਪਠਾਣ ਨੇ ਕਈ ਹਮਲੇ ਅਕਲਮੰਦੀ ਨਾਲ ਕੀਤੇ ਅਰਥਾਤ ਇਸ ਪ੍ਰਕਾਰ ਕੀਤੇ ਜਿਸਤੋਂ ਉਸਦੀ ਸੈਨਾਂ ਦਾ ਬਹੁਤ ਘੱਟ ਨੁਕਸਾਨ ਹੋਇਆ, ਤੇ ਕਈ ਵਾਰੀ ਮੂਰਖਾਂ ਵਾਂਗੂੰ ਅਗੇ ਆਂ ਜਾਂਦਾ ਸੀ ਜਿਸਤੋਂ ਉਸਨੂੰ ਬਹੁਤ - ਸਾਨ ਉਠਾਉਣਾ ਪੈਂਦਾ ਸੀ।