ਪੰਨਾ:ਜ਼ਫ਼ਰਨਾਮਾ ਸਟੀਕ.pdf/65

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੩੧) (੨੯) ਚ ਦੀਦਮ ਕਿ ਨਾਹਰ ਬਯਾਮਦ ਬਜੰਗ । ਚਸ਼ੀਦਹ ਯਕੇ ਤੀਰ-ਤਨ ਬੇਦਰੰਗ॥ (۳۹) چو دیدم که نامر بر آمد بجنگ چشید کے تیرین بید رنگ ਚ = ਜਦ-ਜਬ |ਚਸ਼ੀਦਹ = ਚਖਿਆ, ਖਾਧਾ ਦੀਦਮ = ਮੈਨੇ ਦੇਖਿਆ ਯਕੇ = ਇਕ ਕਿ = ਕਿ, ਜੋ ਨਾਹਰ = ਨਾਹਰ ਖਾਂ, ਏਹ ਇਕ ਪਠਾਨ ਸੀ ਜੋ ਬਾਦਸ਼ਾਹੀ ਸੈਨਾਂ ਵਿਖੇ ਜਰਨੈਲ ਸੀ ਬਯਾਮਦ = ਓਹ ਆਇਆ ਬਜੰਗ = ਬ-ਜੰਗ, ਵਿਖੇ-ਜੰਗ |ਤੀਰ = ਤੀਰ 36 = ਸ਼ਰੀਰ, ਬਦਨ |ਬੇਦਰੰਗ = ਬਿਨਾਂ ਦੇਰ ਅਰਥਾਤ ਅਰਥ ਝਟ ਪਟ ਜਦੋਂ ਮੈਨੇ ਦੇਖਿਆ ਕਿ ਨਾਹਰ (ਖਾਂ) ਜੁੱਧ ਵਿਖੇ ਆਇਆ ਤਾਂ ਉਸਨੇ ਭੀ ਝਟ ਪਟ ਆਪਣੇ ਸ਼ਰੀਰ ਵਿਖੇ ਇਕ ਤੀਰ ਖਾਧਾ। ! ਭਾਵ ਹੇ ਔਰੰਗਜ਼ੇਬ । ਜਦੋਂ ਤੇਰੀ ਸੈਨਾਂ ਦੇ ਸਾਰੇ ਸਿਪਾਹੀ ਮੈਦਾਨ ਵਿਖੇ ਆਉਣ ਤੋਂ ਡਰਗਏ ਤਾਂ ਅੰਤ ਨੂੰ ਨਾਹਰ ਖਾਂ ਆਪਣੀ ਬਹਾਦਰੀ ਦਿਖਾਉਣ ਲਈ ਮੈਦਾਨ ਵਿਖੇ ਨਿਕਲਿਆ ਪਰ ਉਸਨੇ ਭੀ ਆੜ ਤੋਂ ਬਾਹਰ ਨਿਕਲਦੇ ਹੀ ਸਾਡਾ ਤੀਰ - ਖਾਧਾ ਤੇ ਮਰ ਗਿਆ॥