ਪੰਨਾ:ਜ਼ਫ਼ਰਨਾਮਾ ਸਟੀਕ.pdf/63

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੨) (੨੭) ਹਰਾਂ ਕਸ ਜ਼ਿ ਦੀਵਾਰ ਆਮਦ ਬਰੂੰ। ਬਖ਼ੁਰਦਨ ਯਕੇ ਤੀਰ ਸ਼ੁਦ ਗ਼ਰਕ ਖੂੰ॥ (۲۷) ہر آنکس نے دیوار آمد بڑوں - سخوردن یک تی شه غرق خون ਹਰਾਂ = ਜੋ ਕੋਈ ਬਖੁਰਦਨ- ਬ-ਖਰਦਨ,ਨਾਲ, ਕਸ = ਆਦਮੀ ਖਾਣ ਦੇ ਜ਼ਿ = ਸੇ, ਤੋਂ ਯਕੇ = ਇਕ ਦੀਵਾਰ - ਕੰਧ, ਆੜ ਤੀਰ = ਤੀਰ ਆਮਦ = ਆਇਆ ਸ਼ੁਦ = ਹੋਇਆ ਬਰੂੰ = ਬਾਹਰ ਗਰਕ = ਡੁੱਬਣਾ ਖੂੰ = ਲਹੂ, ਖੂਨ ਅਰਥ ਜੋ ਕੋਈ ਆਦਮੀ ਆੜ ਤੋਂ ਬਾਹਰ ਆਇਆ ਇੱਕੋ ਹੀ ਲਹੂ ਵਿੱਚ ਡੁਬ ਗਿਆ ॥ ਤੀਰ ਪਾਕੇ ਭਾਵ ਪਰ ਹੇ ਔਰੰਗਜ਼ੇਬ | ਫੇਰ ਭੀ ਸਾਡੀ ਬਹਾਦਰੀ ਦੇਖ ਕਿ ! ਤੇਰੀ ਸੈਨਾਂ ਦਾ ਜੋ ਕੋਈ ਜੁਆਨ ਆਪਣੀ ਬੰਦਕ ਦੀ ਆੜ ਨੂੰ ਛੱਡਕੇ ਸਾਨੂੰ ਫੜਨ ਲਈ ਬਾਹਰ ਨਿਕਲਿਆ, ਓਹੀ ਸਾਥੋਂ ਇਕ ਤੀਰ ਖਾਕੇ ਲਹੂ ਵਿਚ ਡੁਬ ਗਿਆ ਅਰਥਾਤ ਸਾਡਾ ਇੱਕ ਭੀ ਤੀਰ ਨਿਸਫਲ ਨਹੀਂ ਗਿਆ, ਜਿਸਨੇ ਕਿ ਤੇਰੇ ਜੁਆਨ ਦਾ ਕੰਮ ਨਾ ਕੀਤਾ ਹੋਵੇ ॥