ਪੰਨਾ:ਜ਼ਫ਼ਰਨਾਮਾ ਸਟੀਕ.pdf/62

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੨੮) (੨੬) ਬਰੰਗੇ ਮਗਸ ਸ੍ਯਾਹ ਪੋਸ਼ ਆਮਦੰਦ। ਬ ਯਕਬਾਰਗੀ ਦਰ ਖ਼ਰੋਸ਼ ਆਮਦੰਦ ॥ (۲۶ به رنگ مگس سیاد و الند بر یکبارگی در خروش آمدند ਬਰੰਗ- ਰੰਗ, ਭਾਂਤ, ਤਰ੍ਹਾਂ, ਵਾਂਗੂੰ ਬ = ਸਾਥ ਏ = ਦੀ |ਯਕਬਾਰਗੀ = ਇਕੋ ਬਾਰੀ ਮਗਸ = ਮੁਖੀ ਦਰ = ਵਿਖੇ, ਵਿੱਚ ੜਾਹ = ਕਾਲੀ ਖਰੋਸ਼ = ਡੰਡ, ਰੌਲਾ ਪੋਸ਼ = ਲਿਬਾਸ, ਪੁਸ਼ਾਕ, ਵਰਦੀ ਆਮਦੰਦ = ਆਏ ਆਮਦੰਦ ਆਏ ਅਰਥ ਕਾਲੀਆਂ ਵਰਦੀਆਂ ਵਾਲੇ ਮੱਖੀਆਂ ਦੀ ਭਾਂਤ ਆਏ ਤੋ ਇੱਕੋ ਬਾਰੀ ਰੌਲਾ ਪਾਉਣ ਲਗ ਪਏ। ਭਾਵ ਹੇ ਔਰੰਗਜ਼ੇਬ | ਤੇਰੀ ਫੌਜ ਦੇ ਸਿਪਾਹੀ ਜਿਨ੍ਹਾਂ ਦੇ ਕਾਲੀਆਂ ਵਰਦੀਆਂ ਪਹਰੀਆਂ ਹੋਈਆਂ ਸਨ ਡੂਮਣੇ ਦੀ ਮੱਖੀਆਂ ਦੀ ਭਾਂਤ ਸਾਡੇ ਪਰ ਆਏ ਤੇ ਇਕੋ ਬਾਰੀ ਫੜ ਲਓ, ਮਾਰ ਲਓ, ਜਾਣਾ ਨਾਂ ਪਾਵੇ ਦਾ ਰੌਲਾ ਪਾਉਣ ਲਗੇ। ਕਿਆ ਤੂੰ ਇਸ ਬਾਤ ਨੂੰ ਧਰਮ ਅਨੁਸਾਰ ਸਮਝਦਾ ਹੈਂ ਕਿ ੪੦ ਭਖੇ ਆਦਮੀਆਂ ਪਰ ਮੱਖੀਆਂ ਦੀ ਤਰਾਂ ਲਸ਼ਕਰ ਟੁੱਟ ਪਏ, ਪਰ ਵਾਹਿਗੁਰੂ ਦੀ ਸ਼ਕਤੀ ਦੇਖੋ ਕਿ ਜਦ ਸਾਨੂੰ ਤੇਰੇ ਸਿਪਾਹੀ ਫੜ ਯਾ ਮਾਰ ਨਾ ਸਕੇ ਤਾਂ ਅੰਤ ਨੂੰ ਕਮੀਨਗਾਹਾਂ ਅਰਥਾਤ ਖੁੰਦਕਾਂ ਬਣਾਕੇ ਤੇ ਬਾਗ ਦੀ ਕੰਧ ਦੀ ਓਟ ਲੈਕੇ ਚਮਕੌਰ ਦੀ ਗੜ੍ਹੀ ਨੂੰ ਚਾਰੇ ਪਾਸਿਓਂ ਘੇਰ ਲਿਆ॥