ਪੰਨਾ:ਜ਼ਫ਼ਰਨਾਮਾ ਸਟੀਕ.pdf/59

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੫ ) (੨੩) ਚਿ ਕਸਮੇ ਕੁਰਾਂ ਮਨ ਕੁਲਮ ਐਤਬਾਰ। ਵਗ ਰਨਹ ਤੂ ਗੋਈ ਮਨ ਈ ਰਹਚਿ ਕਾਰ॥ جه ختم قرآن من کنم اعتبار دگر نہ تو گوے من میں رہ چکار M ਕਸਮੇ ਕੁਰਾਂ - ਕੁਰਾਨ ਦੀ ਸੌਂਹ ਤੁ = ਤੂੰ ਚਿ = ਕਿਯਾ |ਵਗਰਹ = ਨਹੀਂ ਤਾਂ ਮਨ = ਮੈਂ ਰੋਈ = ਤੂੰ ਕਹੇ (ਏਹ ਮਮ ਕੁਨਮ = ਮੈਂ ਕਰਾਂ ਪੁਰਖ ਦਾ ਇਕ ਬਚਨ ਹੈ) ਦਾ ਮਨ = ਮੇਰਾ (ਇਹ ਉਤਮ ਪੁਰਖ਼ ਇਕ ਬਚਨ ਹੈ ) ਐਤਬਾਰ - ਭਰੋਸਾ, ਵਿਸਵਾਸ ਈਂ = ਏਹ, ਇਸ ਰਹ = ਰਸਤਾ, ਰਾਹ ਚਿ = ਕਿਯਾ |ਕਾਰ = ਕੰਮ ਅਰਥ ਮੈਂ ਕੁਰਾਨ ਦੀ ਸੌਂਹ ਦਾ ਕੀ ਭਰੋਸਾ ਕਰਾਂ, ਨਹੀਂ ਤਾਂ ਤੂੰ ਕਹੁ ਮੇਰਾ ਇਸ ਰਸਤੇ ਨਾਲ ਕੀ ਕੰਮ। ਭਾਵ ਹੇ ਬਾਦਸ਼ਾਹ ਔਰੰਗਜ਼ੇਬ ਮੈਂ ਤੇਰੇ ਕੁਰਾਨ ਦੀ ਸੁਗੰਦ ਦਾ ਹੁਣ ਕੀ ਵਿਸ਼ਵਾਸ ਕਰਾਂ ਦੇਖ ਤੈਨੇ ਵਿਸਾਹ ਦੇਕੇ ਵਿਸਵਾਸ ਘਾਤ ਕੀਤਾ, ਜੇ ਮੈਂ ਤੇਰੀ ਸੁਗੰਦ ਦਾ ਭਰੋਸਾ ਨਾ ਕਰਦਾ ਤਾਂ ਤੂੰਹੀਂ ਦਸ ਮੈਂ ਅਨੰਦ ਪੁਰ ਨੂੰ ਛੱਡਕੇ ਇਸ ਜੰਗਲ ਦੇ ਰਸਤੇ ਕਿਉਂ ਪੈਂਦਾ ਤੇ ਆਪਣੇ ਪਿਆਰੇ ਸਿੰਘਾਂ ਨੂੰ ਮਰਵਾਉਂਦਾ ? (ਨੋਟ) ਇਸਤੋਂ ਇਹ ਸਿਖ੍ਯਾ ਮਿਲਦੀ ਹੈ ਕਿ ਬੈਰੀ ਦੀ ਸੌਂਹ ਦਾ ਭਰੋਸਾ ਨਹੀਂ ਕਰਣਾ ਚਾਹੀਦਾ ਹੈ॥